
ਸਾਬਕਾ ਮੰਤਰੀ ਮਾਈਕ ਡੀ ਜੌਂਗ ਵਲੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਲੜਨ ਦੀ ਤਿਆਰੀ
ਐਬਸਫੋਰਡ ( ਦੇ ਪ੍ਰ ਬਿ)- 28 ਅਪ੍ਰੈਲ ਨੂੰ ਹੋਣ ਜਾ ਰਹੀਆਂ ਫੈਡਰਲ ਚੋਣਾਂ ਲਈ ਜਿਥੇ…
ਡਾ ਪ੍ਰਿਥੀਪਾਲ ਸਿੰਘ ਸੋਹੀ – ਆਮ ਕਹਾਵਤ ਹੈ ਕਿ ਅਮਰੀਕਨ ਚਾਰ ਸਾਲ ਲਈ ਤਾਨਾਸ਼ਾਹ ਚੁਣਦੇ ਹਨ। ਇਹ ਗੱਲ ਵੱਖਰੀ ਹੈ ਕਿ ਉਹ ਤਾਨਾਸ਼ਾਹ ਬਣ ਨਹੀਂ ਸਕਦਾ ਕਿਉਂਕਿ ਅਮਰੀਕਾ ਦੀ ਸੁਪਰੀਮ ਕੋਰਟ ਅਤੇ ਕਾਂਗਰਸ ਦਾ ਉਸ ਤੇ ਮੁਕੰਮਲ ਚੈਕ ਹੈ। ਕਾਂਗਰਸ ਉਸ ਵਿਰੁੱਧ ਮਹਾਂ ਦੋਸ਼ ਦਾ ਮੁਕੱਦਮਾਂ ਚਲਾਕੇ ਗੱਦੀ ਤੋਂ ਲਾਹ ਸਕਦੀ ਹੈ, ਪਰ ਅਮਰੀਕਾ ਦੇ…
ਸਰੀ, 28 ਮਾਰਚ ( ਸੰਦੀਪ ਸਿੰਘ ਧੰਜੂ)- ਆਮ ਆਦਮੀ ਪਾਰਟੀ ਵੱਲੋਂ ਡਾਕਟਰ ਮਲਕੀਤ ਥਿੰਦ ਨੂੰ ਪੰਜਾਬ ਦੇ ਬੀ ਸੀ ਕਮਿਸ਼ਨ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ । ਇਸ ਸਬੰਧੀ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਸਰੀ ਨਿਵਾਸੀ ਕੰਵਲਜੀਤ ਮਾਨਾਂਵਾਲਾ ਨੇ ਕਿਹਾ ਡਾਕਟਰ ਥਿੰਦ ਦੀ ਨਿਯੁਕਤੀ ਨਾਲ ਕੰਬੋਜ ਭਾਈਚਾਰੇ ਨੂੰ ਪੰਜਾਬ ਸਰਕਾਰ ਵਿੱਚ ਅਹਿਮ ਸਥਾਨ ਪ੍ਰਾਪਤ ਹੋਇਆ ਹੈ…
ਲੇ ਦੇ ਕੇ ਅਪਨੇ ਪਾਸ ਏਕ ਨਜ਼ਰ ਹੀ ਤੋ ਹੈ, ਕਿਊਂ ਦੇਖੂੰ ਮੈਂ ਕਿਸੀ ਔਰ ਕੀ ਨਜ਼ਰ ਸੇ…… ਬੀਤੇ ਦਿਨੀਂ ਪੰਜਾਬ ਫੇਰੀ ਦੌਰਾਨ ਹਾਕੀ ਉਲੰਪੀਅਨ ਤੇ ਜਲੰਧਰ ਕੈਂਟ ਤੋਂ ਐਮ ਐਲ ਏ ਸ ਪਰਗਟ ਸਿੰਘ ਨਾਲ ਕੇਂਦਰੀ ਪੰਜਾਬੀ ਲੇਖਕ ਸਭਾ ਉਤਰੀ ਅਮਰੀਕਾ ਦੇ ਮੀਤ ਪ੍ਰਧਾਨ ਸ ਸੁਰਜੀਤ ਸਿੰਘ ਮਾਧੋਪੁਰੀ, ਕੈਲਗਰੀ ਤੋਂ ਬਿਜਨਸਮੈਨ ਸ ਅਮਰਪ੍ਰੀਤ ਸਿੰਘ…
ਵਿਕਟੋਰੀਆ ( ਜੋਗਰਾਜ ਸਿੰਘ ਕਾਹਲੋਂ)-– ਬੀਸੀ ਕੰਸਰਵੇਟਿਵ ਆਗੂ ਜੌਹਨ ਰਸਟੈਡ ਨੇ ਪ੍ਰੀਮੀਅਰ ਡੇਵਿਡ ਈਬੀ ਦੇ ਬਿਲ 7 ਤੋਂ ਪਿੱਛੇ ਹਟਣ ਨੂੰ ਲੋਕਤੰਤਰ ਦੀ ਜਿੱਤ ਕਰਾਰ ਦਿੰਦਿਆਂ ਕਿਹਾ ਕਿ ਇਸ ਗੱਲ ਤੇ ਜ਼ੋਰ ਦਿੱਤਾ ਕਿ ਸੂਬੇ ਦੇ ਹੱਕਾਂ ਦੀ ਲੜਾਈ ਅਜੇ ਖਤਮ ਨਹੀ ਹੋਈ। ਰਸਟੈਡ ਨੇ ਕਿਹਾ, “ਡੇਵਿਡ ਏਬੀ ਦਾ ਸ਼ੁਰੂਆਤੀ ਯਤਨ ਆਪਣੇ ਆਪ ਨੂੰ ਵਧੇਰੇ…
ਸਰੀ, ਬੀ.ਸੀ. (ਦਲਜੋਤ ਸਿੰਘ) – 26 ਮਾਰਚ 2025 – ਸੋਸਾਇਟੀ ਆਫ ਪੰਜਾਬੀ ਇੰਜੀਨੀਅਰਜ਼ ਐਂਡ ਟੈਕਨੋਲੋਜਿਸਟਸ ਆਫ ਬ੍ਰਿਟਿਸ਼ ਕੋਲੰਬੀਆ (SPEATBC) ਨੇਂ ਆਪਣੀ 31ਵੀਂ ਸਲਾਨਾ ਆਮ ਬੈਠਕ (AGM) 9 ਮਾਰਚ 2025 ਨੂੰ ਸਰੀ ਸਿਟੀ ਸੈਂਟਰ ਲਾਇਬ੍ਰੇਰੀ ਵਿੱਚ ਕੀਤੀ। ਬੈਠਕ ਵਿੱਚ ਪਿਛਲੇ ਪ੍ਰਧਾਨ, ਸਪਾਂਸਰਜ਼, ਅਤੇ ਇੰਜੀਨੀਅਰਿੰਗ ਅਤੇ ਟੈਕਨੋਲੋਜੀ ਪੇਸ਼ੇ ਦੇ ਲੋਕ ਸ਼ਾਮਲ ਹੋਏ। AGM ਦੀ ਅਗਵਾਈ ਪਿਛਲੇ ਪ੍ਰਧਾਨ ਰਮਨੀਕ…
ਬੈਂਕਾਕ, 28 ਮਾਰਚ- ਥਾਈਲੈਂਡ ਤੇ ਗੁਆਂਢੀ ਮੁਲਕ ਮਿਆਂਮਾਰ ’ਚ 27 ਮਾਰਚ ਨੂੰ ਦੁਪਹਿਰ 7.7 ਦੀ ਸ਼ਿੱਦਤ ਨਾਲ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਇਸ ਕਾਰਨ ਥਾਈਲੈਂਡ ਦੀ ਰਾਜਧਾਨੀ ਬੈਂਕਾਕ ’ਚ ਨਿਰਮਾਣ ਅਧੀਨ ਇੱਕ ਬਹੁ-ਮੰਜ਼ਿਲਾ ਇਮਾਰਤ ਢਹਿ ਗਈ। ਭੂਚਾਲ ਕਾਰਨ ਦੋਵਾਂ ਮੁਲਕਾਂ ਵਿੱਚ 150 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਜਦਕਿ 750 ਤੋਂ ਵੱਧ ਲੋਕ…
ਗ੍ਰਹਿ ਮੰਤਰੀ ਦੇ ਬਿਆਨ ਦੀ ਨਿਖੇਧੀ- ਅੰਮ੍ਰਿਤਸਰ, 28 ਮਾਰਚ ( ਭੰਗੂ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਅਕਾਲ ਤਖ਼ਤ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾਮੁਕਤੀ ਸਬੰਧੀ ਨੇਮ ਤੈਅ ਕਰਨ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਇਸ ਸਬੰਧੀ ਜਲਦੀ ਹੀ ਉਚ ਪੱਧਰੀ ਕਮੇਟੀ ਵੀ ਬਣਾਈ ਜਾਵੇਗੀ। ਇਸ ਸਬੰਧ ’ਚ ਮਤਾ ਅੱਜ ਦੇ ਸਾਲਾਨਾ ਬਜਟ ਇਜਲਾਸ ਦੌਰਾਨ ਪ੍ਰਵਾਨ ਕੀਤਾ…
ਕਿਸਾਨ ਆਗੂਆਂ ਵਲੋਂ ਪੰਜਾਬ ਸਰਕਾਰ ਦੇ ਦਾਅਵੇ ਦੀ ਨਿੰਦਾ- ਨਵੀਂ ਦਿੱਲੀ ( ਦਿਓਲ)-ਪੰਜਾਬ ਦੇ ਐਡਵੋਕੇਟ ਜਨਰਲ ਗੁਰਮਿੰਦਰ ਸਿੰਘ ਨੇ ਸੁਪਰੀਮ ਕੋਰਟ ’ਚ ਦਾਅਵਾ ਕੀਤਾ ਕਿ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਪਾਣੀ ਪੀ ਕੇ 123 ਦਿਨਾਂ ਤੋਂ ਚਲਿਆ ਆ ਰਿਹਾ ਆਪਣਾ ਮਰਨ ਵਰਤ ਤੋੜ ਦਿੱਤਾ ਹੈ। ਜਸਟਿਸ ਸੂਰਿਆਕਾਂਤ ਅਤੇ ਜਸਟਿਸ ਐੱਨ ਕੋਟੀਸ਼ਵਰ ਸਿੰਘ ਦੇ ਬੈਂਚ…
ਐਬਸਫੋਰਡ ( ਦੇ ਪ੍ਰ ਬਿ)- 28 ਅਪ੍ਰੈਲ ਨੂੰ ਹੋਣ ਜਾ ਰਹੀਆਂ ਫੈਡਰਲ ਚੋਣਾਂ ਲਈ ਜਿਥੇ ਸਿਆਸੀ ਪਾਰਟੀਆਂ ਤੇ ਉਮੀਦਵਾਰਾਂ ਵਲੋਂ ਆਪਣੀ ਚੋਣ ਮੁਹਿੰਮ ਤੇਜ਼ ਕੀਤੀ ਜਾ ਰਹੀ ਹੈ ਉਥੇ ਨੌਮੀਨੇਸ਼ਨ ਵਿਚ ਅਸਫਲ ਰਹਿਣ ਵਾਲੇ ਉਮੀਦਵਾਰਾਂ ਵਿਚ ਨਿਰਾਸ਼ਾ ਵੀ ਵੇਖਣ ਨੂੰ ਮਿਲ ਰਹੀ ਹੈ। ਐਬਸਫੋਰਡ-ਸਾਊਥ ਲੈਂਗਲੀ ਹਲਕੇ ਤੋਂ ਕੰਸਰਵੇਟਿਵ ਪਾਰਟੀ ਦੀ ਉਮੀਦਵਾਰੀ ਦੇ ਮਜ਼ਬੂਤ ਦਾਅਵੇਦਾਰ ਮਾਈਕ…
ਟੋਰਾਂਟੋ ( ਬਲਜਿੰਦਰ ਸੇਖਾ)- ਅੱਜ ਸਵੇਰੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਉਨ੍ਹਾਂ ਦੀ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨਾਲ ਹੋਈ ਗੱਲਬਾਤ ਕਾਫੀ ਉਸਾਰੂ ਰਹੀ ਹੈ ਅਤੇ ਅਸੀਂ ਦੋਵੇਂ ਮਿਲ ਕਿ ਰਾਜਸੀ, ਵਪਾਰਕ ਅਤੇ ਹੋਰ ਮਸਲੇ ਹੱਲ ਕਰ ਲਵਾਂਗੇ । ਵਰਨਣਯੋਗ ਹੈ ਕਿ ਪਹਿਲੀ ਵਾਰ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਸ ਵਾਰ…