Headlines

ਵਿੰਨੀਪੈਗ ਮੰਦਿਰ ਵਿਚ ਹੋਲੀ ਧੂਮਧਾਮ ਨਾਲ ਮਨਾਈ

ਵਿੰਨੀਪੈਗ ( ਸ਼ਰਮਾ)- ਬੀਤੇ ਦਿਨ ਵਿੰਨੀਪੈਗ ਦੇ ਹਿੰਦੂ ਮੰਦਿਰ ਵਿਚ ਹੋਲੀ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਗੀਤ ਸੰਗੀਤ ਦੇ ਪ੍ਰੋਗਰਾਮ ਦੇ ਨਾਲ ਹੋਲੀ ਦੇ ਰੰਗ ਵਿਚ ਸਾਰਾ ਮਾਹੌਲ ਰੰਗਿਆ ਗਿਆ। ਇਕ ਦੂਸਰੇ ਉਪਰ ਹੋਲੀ ਦੇ ਰੰਗ ਪਾਉਂਦਿਆਂ ਹੋਲੀ ਦੀਆਂ ਵਧਾਈਆਂ ਸਾਂਝੀਆਂ ਕੀਤੀਆਂ। ਨਾਚ ਗਾਣੇ ਤੋ ਬਾਦ ਲੰਗਰ ਦਾ ਪ੍ਰਬੰਧ ਵੀ ਕੀਤਾ ਗਿਆ।