Headlines

ਤੰਬੜ ਪਰਿਵਾਰ ਨੂੰ ਸਦਮਾ-ਬੀਬੀ ਜਗੀਰ ਕੌਰ ਤੰਬੜ ਦਾ ਦੇਹਾਂਤ

ਸਰੀ -ਦੁਖਦਾਈ ਖਬਰ ਹੈ ਕਿ ਤੰਬੜ ਪਰਿਵਾਰ ਦੀ  ਬੀਬੀ ਜਗੀਰ ਕੌਰ ਤੰਬੜ ਜਿਨ੍ਹਾ ਦਾ ਪਿਛਲਾ ਪਿੰਡ ਰਾਮਪੁਰ  ਸੈਣੀਆਂ ਜਿਲ੍ਹਾ ਹੁਸ਼ਿਆਰਪੁਰ ਹੈ, ਪ੍ਰਮਾਤਮਾ ਵਲੋ ਦਿੱਤੀ ਸਵਾਸਾਂ ਦੀ ਪੂੰਜੀ ਭੋਗ ਕੇ ਮਿਤੀ 19 ਮਾਰਚ ਨੂੰ ਪ੍ਰਮਾਤਮਾ ਦੇ ਚਰਨਾ ਵਿੱਚ ਜਾ ਬਿਰਾਜੇ ਹਨ।  ਉਨ੍ਹਾਂ ਦਾ ਅੰਤਿਮ ਸੰਸਕਾਰ ਮਿਤੀ 31 ਮਾਰਚ ਨੂੰ  ਦੁਪਿਹਰ 1 ਵਜੇ ਫਾਈਵ  ਰਿਵਰ ਫਿਊਨਰਲ ਹੋਮ ਡੈਲਟਾ ਵਿਖੇ ਹੋਵੇਗਾ ਉਪਰੰਤ ਭੋਗ ਤੇ ਅੰਤਿਮ ਅਰਦਾਸ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ 8115 132 ਸਟਰੀਟ ਸਰੀ ਵਿਖੇ ਹੋਵੇਗੀ। ਗੁਰੂ ਦੇ ਭਾਣੇ ਵਿਚ ਹਰਭਜਨ ਸਿੰਘ ਤੰਬੜ ਅਤੇ ਸਮੂਹ ਪਰਿਵਾਰ। ਫੋਨ ਨੰਬਰ 604 321 2240, 604 716 2240