Headlines

ਸੁਖਵਿੰਦਰ ਸਿੰਘ ਸੁੱਖਾ ਈਸ਼ਰ ਕਾਲੋਨੀ ਦੀ ਮਾਤਾ ਨਮਿਤ ਪਾਠ ਦਾ ਭੋਗ 11 ਅਪ੍ਰੈਲ ਨੂੰ

ਜਲੰਧਰ- ਸਥਾਨਕ ਬਿਲਡਰ ਸ ਸੁਖਵਿੰਦਰ ਸਿੰਘ ਸੁੱਖਾ ਈਸ਼ਰ ਕਾਲੋਨੀ ਜਲੰਧਰ ਨੂੰ ਉਦੋ ਗਹਿਰਾ ਸਦਮਾ ਪੁੱਜਾ ਜਦੋਂ ਉਹਨਾਂ ਦੇ ਮਾਤਾ ਜੀ ਸ੍ਰੀਮਤੀ ਸਵਰਨ ਕੌਰ ਸੁਪਤਨੀ ਸੂਬੇਦਾਰ ਸ ਹਰਬੰਸ ਸਿੰਘ ਅਚਾਨਕ ਸਵਰਗ ਸਿਧਾਰ ਗਏ। ਮਾਤਾ ਜੀ ਦਾ ਅੰਤਿਮ ਸੰਸਕਾਰ ਧਾਰਮਿਕ ਰਹੁ ਰੀਤਾਂ ਮੁਤਾਬਿਕ ਮਾਡਲ ਟਾਊਨ ਸ਼ਮਸਾਨਘਾਟ ਵਿਖੇ ਕਰ ਦਿੱਤਾ ਗਿਆ। ਮਾਤਾ ਜੀ ਨਮਿਤ ਪਾਠ ਦਾ ਭੋਗ ਤੇ ਅੰਤਿਮ ਅਰਦਾਸ 11 ਅਪ੍ਰੈਲ 2023 ਨੂੰ  ਦੁਪਹਿਰ 12.30 ਤੋਂ 2 ਵਜੇ ਤੱਕ ਗੁਰਦੁਆਰਾ ਪਾਤਸ਼ਾਹੀ ਨੌਵੀ ਗੁਰੂ ਤੇਗ ਬਹਾਦਰ ਨਗਰ, ਜਲੰਧਰ ਵਿਖੇ ਹੋਵੇਗੀ। ਪਰਿਵਾਰ ਨਾਲ ਹਮਦਰਦੀ ਲਈ ਫੋਨ ਨੰਬਰ 98720-28555 ਉਪਰ ਫੋਨ ਕੀਤਾ ਜਾ ਸਕਦਾ ਹੈ।