Headlines

ਪ੍ਰਸਿੱਧ ਬਾਲੀਵੁੱਡ ਗੀਤਕਾਰ ਤੇ ਸ਼ਾਇਰ ਜਾਵੇਦ ਅਖਤਰ ਵੈਨਕੂਵਰ ਪੁੱਜੇ

ਵੈਨਕੂਵਰ-ਪ੍ਰਸਿੱਧ ਬਾਲੀਵੁੱਡ ਗੀਤਕਾਰ ਤੇ ਸ਼ਾਇਰ ਜਾਵੇਦ ਅਖਤਰ ਬੀਤੇ ਦਿਨ ਇਕ ਸੰਗੀਤਕ ਮਹਿਫਿਲ ਵਿਚ ਸ਼ਾਮਿਲ ਹੋਣ ਲਈ ਵੈਨਕੂਵਰ ਪੁੱਜੇ ਹਨ। ਜਿਥੇ ਉਹਨਾਂ ਦਾ ਭਰਵਾਂ ਸਵਾਗਤ ਕੀਤਾ ਗਿਆ।

ਤਸਵੀਰ ਵਿਚ ਪ੍ਰੋ ਮੋਹਣ ਸਿੰਘ ਮੈਮੋਰੀਅਲ ਫਾਉਂਡੇਸ਼ਨ ਕੈਨੇਡਾ ਦੇ ਪ੍ਰਧਾਨ ਸਾਹਿਬ ਸਿੰਘ ਥਿੰਦ ਉਹਨਾਂ ਨਾਲ ਇਕ ਵਿਸ਼ੇਸ਼ ਮਿਲਣੀ ਦੌਰਾਨ ਦਿਖਾਈ ਦੇ ਰਹੇ ਹਨ।