Headlines

ਫੋਕਰੂਟਸ ਭੰਗੜਾ ਅਕੈਡਮੀ ਵਲੋਂ ਸਲਾਨਾ ਸਭਿਆਚਾਰਕ ਸਮਾਗਮ 24 ਜੂਨ ਨੂੰ

ਵਿੰਨੀਪੈਗ ( ਸ਼ਰਮਾ)- ਫੋਕਰੂਟਸ ਭੰਗੜਾ ਅਕੈਡਮੀ ਵਲੋਂ 6 ਵਾਂ ਸਲਾਨਾ ਫੋਕਰੂਟਸ ਕਲਚਰਲ ਫੈਸਟੀਵਾਲ 24 ਜੂਨ ਨੂੰ ਜੁਬਲੀ ਪਲੇਸ 181 ਰਿਵਰਟਨ ਐਵਨਿਊ ਵਿੰਨੀਪੈਗ ਵਿਚ ਕਰਵਾਇਆ ਜਾ ਰਿਹਾ ਹੈ। ਪ੍ਰਬੰਧਕਾਂ ਵਲੋਂ ਪੰਜਾਬੀ ਭਾਈਚਾਰੇ ਨੂੰ ਇਸ ਫੈਸਟੀਵਲ ਵਿਚ ਹੁੰਮਹੁਮਾਕੇ ਪੁੱਜਣ ਦਾ ਸੱਦਾ ਦਿੱਤਾ ਹੈ। ਟਿਕਟ 20 ਡਾਲਰ ਰੱਖੀ ਗਈ ਹੈ।  ਵਧੇਰੇ ਜਾਣਕਾਰੀ ਲਈ ਹਰਸਿਮਰਨ ਰਿੱਕੀ ਨਾਲ ਫੋਨ ਨੰਬਰ 204-430-8182 ਜਾਂ ਜਗਦੀਪ ਮਰਾੜ ਨਾਲ ਫੋਨ ਨੰਬਰ 204-881-7301 ਉਪਰ ਸੰਪਰਕ ਕੀਤਾ ਜਾ ਸਕਦਾ ਹੈ।