Headlines

ਪਿਕਸ ਵਲੋਂ ਕਾਰ ਰੈਲੀ ਤੇ ਵਾਕ 26 ਜੂਨ ਨੂੰ

ਸਰੀ- ਪਿਕਸ ਸੁਸਾਇਟੀ ਵਲੋਂ ਡਰੱਗ ਅਤੇ ਗੈਂਗਜ ਖਿਲਾਫ ਜਾਗਰੁਕਤਾ ਲਈ ਸਾਲਾਨਾ ਕਾਰ ਰੈਲੀ 26 ਜੂਨ ਨੂੰ ਕਰਵਾਈ ਜਾ ਰਹੀ ਹੈ। ਇਹ ਕਾਰ ਰੈਲੀ 26 ਜੂਨ ਨੂੰ ਪਿਕਸ ਦੇ ਮੁੱਖ ਦਫਤਰ ਤੋ ਸਵੇਰੇ 9 ਵਜੇ ਸ਼ੁਰੂ ਹੋਵੇਗੀ। 11 ਵਜੇ ਸਰੀ ਸਿਟੀ ਹਾਲ ਵਿਖੇ ਇਕੱਠ ਕੀਤਾ ਜਾਵੇਗਾ ਤੇ 11. 15 ਤੋਂ 11.45 ਵਜੇ ਤੱਕ ਹਾਲੈਂਡ ਪਾਰਕ ਵਿਖੇ ਵਾਕ ਕੀਤੀ ਜਾਵੇਗੀ। ਪਿਕਸ ਦੇ ਸੀਈਓ ਸ ਸਤਬੀਰ ਸਿੰਘ ਚੀਮਾ ਨੇ ਇਸ ਕਾਰ ਰੈਲੀ ਤੇ ਵਾਕ ਵਿਚ ਵਧ ਚੜਕੇ ਹਿੱਸਾ ਲੈਣ ਦੀ ਅਪੀਲ ਕੀਤੀ ਹੈ।

Surrey-Progressive Intercultural Community Services (PICS) Society is going to host the annual Car Rally and Walk for Drug and Gang Free Communities.  The Car Rally and Walk is a part of our REACH (Realize – Educate – Accept – Communicate – Help) initiative to create awareness and share information about available resources for having Drug and Gang Free Communities.

Please join us as we bring awareness to the rising incidents of gang violence and drug abuse throughout the lower mainland.

  • Date: June 26, 2023
  • Schedule of Events
      • Car Rally Starts from PICS Head Office in Surrey: 09:00 am to 11:00am. (Participants of the Car Rally are requested to reach the Head Office by 8:30 AM at the latest)
      • Gathering at Surrey City Hall: 11:00 am
      • Walk from Surrey City Hall to Holland Park: 11:15 am to 11:45am
      • Booths and Activities at Holland Park: 10:00am to 2:00pm