Headlines

ਕੰਸਰਵੇਟਿਵ ਆਗੂ ਪੋਲੀਵਰ ਵਲੋਂ ਪਿਕਸ ਦੇ ਸੀਨੀਅਰ ਸੈਂਟਰ ਦਾ ਦੌਰਾ

ਪਿਕਸ ਦੇ ਕੰਮਾਂ ਦੀ ਸ਼ਲਾਘਾ ਤੇ ਬਜੁਗਰਾਂ ਦਾ ਅਸ਼ੀਰਵਾਦ ਲਿਆ-

ਸਰੀ ( ਮਹੇਸ਼ਇੰਦਰ ਮਾਂਗਟ)- ਕੈਨੇਡਾ ਕੰਸਰਵੇਟਿਵ ਪਾਰਟੀ ਦੇ ਆਗੂ ਪੀਅਰ ਪੋਲੀਵਰ ਵਲੋਂ ਅੱਜ ਪਿਕਸ ਦੇ ਸੀਨੀਅਰ ਹਾਊਸਿੰਗ ਸੈਂਟਰ ਸਰੀ ਵਿਖੇ ਵਿਸ਼ੇਸ਼ ਤੌਰ ਤੇ ਪੁੱਜੇ ਜਿਥੇ ਉਹਨਾਂ ਦੇ ਪਿਕਸ ਦੇ ਸੀਈਓ  ਸ ਸਤਬੀਰ ਸਿੰਘ ਚੀਮਾ, ਡਾਇਰੈਕਟਰ ਇੰਦਰਜੀਤ ਹੁੰਦਲ ਤੇ ਹੋਰਾਂ ਨੇ ਨਿੱਘਾ ਸਵਾਗਤ ਕੀਤਾ। ਇਸ ਮੌਕੇ ਕੰਸਰਵੇਟਿਵ ਆਗੂ ਪੀਅਰ ਪੋਲੀਵਰ ਨੇ ਪਿਕਸ ਵਲੋਂ ਕੀਤੇ ਜਾ ਰਹੇ ਸਮਾਜ ਭਲਾਈ ਦੇ ਕਾਰਜਾਂ ਅਤੇ ਵਿਸ਼ੇਸ਼ ਕਰਕੇ ਬਜੁਰਗਾਂ ਦੀ ਸਾਂਭ ਸੰਭਾਲ ਲਈ ਚਲਾਏ ਜਾਂਦੇ ਕੇਂਦਰ ਦੀ ਸ਼ਲਾਘਾ ਕੀਤੀ। ਉਹਨਾਂ ਕਿਹਾ ਕਿ ਉਹ ਅੱਜ ਇਥੇ ਬਜੁਰਗਾਂ ਦਾ ਅਸ਼ੀਰਵਾਦ ਲੈਣ ਆਏ ਹਨ। ਉਹਨਾਂ ਨੇ ਬਜੁਰਗਾਂ ਨਾਲ ਮੁਲਾਕਾਤ ਵੀ ਕੀਤੀ ਤੇ ਉਹਨਾਂ ਦਾ ਹਾਲ ਚਾਲ ਜਾਣਿਆ।

Leader of the Official Opposition of Canada, Mr. Pierre Poilievre visited PICS Assisted Living Facility.

 Surrey-Progressive Intercultural Community Services (PICS) Society is pleased to announce that the Leader of the Official Opposition of Canada, Mr. Pierre Poilievre visited the PICS Assisted Living Facility on July 14, 2023.  He was welcomed by the Board members, management, staff and residents of the PICS facility.

Mr. Poilievre was accompanied by his wife Anaida and five local MPs and spent about an hour interacting with seniors in the facility.  He spoke about his vision and the importance of such facilities for seniors, “we need to take good care of our seniors by providing high quality of care and services, much like what is being offered at the PICS facility.  It is heartwarming to hear about the experiences of the four centenarians living here.  I am here to talk to the seniors and seek their blessings.” The seniors were very happy to meet with Pierre and Anaida.

PICS Society’s President and CEO, Mr. Satbir Cheema spoke of the services and programs offered at PICS and provided an update about the upcoming Guru Nanak Diversity Village project – the 125-bed long-term care facility being built in Cloverdale, which will provide culturally sensitive care to the seniors.  He thanked Mr. Poilievre for taking the time out of his busy schedule to visit PICS Society, “it is my privilege and honour to welcome Mr. Pierre Poilievre and his wife to our facility.  I am sure that another visit will be planned soon to visit our Head Office.”  Mr. Poilievre was presented with a PICS Jacket, which he promised to wear during winter.

In the end, Satbir s Cheema thanked all the media partners who came to cover the visit, and also thanked the team that organized the visit.