Headlines

ਸਾਬਕਾ ਐਮ ਪੀ ਜਤਿੰਦਰ ਸਿੰਘ ਜਤੀ ਸਿੱਧੂ ਨੂੰ ਸਦਮਾ-ਪਤਨੀ ਸੁਰਿੰਦਰ ਕੌਰ ਦਾ ਸਦੀਵੀ ਵਿਛੋੜਾ

ਐਬਸਫੋਰਡ ( ਦੇ ਪ੍ਰ ਬਿ)-ਮਿਸ਼ਨ-ਐਬਸਫੋਰਡ ਤੋਂ ਸਾਬਕਾ ਲਿਬਰਲ ਐਮ ਪੀ ਜਤਿੰਦਰ ਸਿੰਘ ਜਤੀ ਸਿੱਧੂ ਨੂੰ ਉਦੋਂ ਗਹਿਰਾ ਸਦਮਾ ਪੁੱਜਾ ਜਦੋਂ ਉਹਨਾਂ ਦੀ ਸੁਪਤਨੀ ਸੁਰਿੰਦਰ ਕੌਰ ਸਿੱਧੂ ਅਚਾਨਕ ਸਦੀਵੀ ਵਿਛੋੜਾ ਦੇ ਗਏ। ਉਹ ਪਿਛਲੇ ਕੁਝ ਸਮੇਂ ਤੋਂ ਬੀਮਾਰ ਸਨ। ਉਹ ਲਗਪਗ 70 ਸਾਲ ਦੇ ਸਨ। ਉਹ ਆਪਣੇ ਪਿੱਛੇ ਪਤੀ ਜਤਿੰਦਰ ਸਿੰਘ ਸਿੱਧੂ , ਤਿੰਨ ਬੱਚੇ-ਦੋ ਬੇਟੀਆਂ ਕਮਲ, ਸ਼ੈਰਨ ਤੇ ਬੇਟਾ ਸਾਹਿਬ ਸਿੱਧੂ ਸਮੇਤ ਭਰਿਆ ਬਾਗ ਪਰਿਵਾਰ ਛੱਡ ਗਏ ਹਨ।

ਪ੍ਰਾਪਤ ਜਾਣਕਾਰੀ ਮੁਤਾਬਿਕ ਸ੍ਰੀਮਤੀ ਸੁਰਿੰਦਰ ਕੌਰ ਦੀ ਮ੍ਰਿਤਕ ਦੇਹ ਦਾ ਅੰਤਿਮ ਸੰਸਕਾਰ 30 ਜੁਲਾਈ ਦਿਨ ਐਤਵਾਰ ਨੂੰ ਦੁਪਹਿਰ 12 ਵਜੇ ਫਰੇਜ਼ਰ ਰਿਵਰ ਫਿਊਨਰਲ ਹੋਮ 2061 ਰਿਵਰਸਾਈਡ ਰੋਡ ਐਬਸਫੋਰਡ ਵਿਖੇ ਕੀਤਾ ਜਾਵੇਗਾ ਉਪਰੰਤ ਭੋਗ ਤੇ ਅੰਤਿਮ ਅਰਦਾਸ ਗੁਰੁਦੁਆਰਾ ਸਿੱਖ ਟੈਂਪਲ  32086 ਲੌਹੀਡ ਹਾਈਵੇ, ਮਿਸ਼ਨ ਬੀ ਸੀ ਵਿਖੇ ਹੋਵੇਗੀ।

ਪਰਿਵਾਰ ਨਾਲ ਹਮਦਰਦੀ ਲਈ ਸ੍ਰੀ ਜਤਿੰਦਰ ਸਿੰਘ ਜਤੀ ਸਿੱਧੂ ਨਾਲ ਫੋਨ ਨੰਬਰ 604–556-4989 ਤੇ ਸੰਪਰਕ ਕੀਤਾ ਜਾ ਸਕਦਾ ਹੈ।

Surinder kaur Sidhu passed away-

On the afternoon of July 25, 2023, Mrs. Surinder Kaur Sidhu, a radiant beacon of love, joy, and unwavering faith, peacefully transitioned from this life with comforting care in Langley, BC. Surinder was a devoted wife, an inspiring mother, and a deeply cherished grandmother. She leaves behind her loving husband, Jatinder Singh Sidhu; her proud daughters, Kamal and Sharon; her devoted son, Sahib. She was a devout mother-in-law to Mani, Rishi and Nirveen. She absolutely adored her five adored grandchildren, Jaiven, Naiha, Khera, Syan, and Saina. Each of them is a testament to her legacy of love, generosity, and resilience.

The funeral services will be held at Fraser River Funeral Home, Abbotsford, BC on Sunday July 30th at 12 pm. This will be followed by a celebration of Surinder's life at the Mission Gurdwara, a place she held dear to her heart, at 2 pm.