Headlines

ਲੈਂਗਲੀ ਵਿਚ ਫਰੈਸ਼ ਹੈਲਥੀ ਕੈਫੇ ਦੀ ਗਰੈਂਡ ਓਪਨਿੰਗ

ਲੈਂਗਲੀ – ਲੈਂਗਲੀ ਦੇ ਵਿਲੋਬੀ ਟਾਊਨ ਸੈਂਟਰ ਵਿਖੇ ਫਰੈਸ਼ ਹੈਲਥੀ ਕੈਫੇ ਖੋਲਿਆ ਗਿਆ ਹੈ। ਇਥੇ ਤਾਜ਼ਾ ਫਲ ਅਤੇ ਸਬਜ਼ੀਆ ਤੇ ਆਧਾਰਿਤ ਜੂਸ, ਸਮੂਦੀ, ਬਾਓਲ ਤੋ ਇਲਾਵਾ ਰੈਪ  ਅਤੇ ਬਰੇਕਫਾਸਟ ਵਿਚ ਕਈ ਕਿਸਮਾਂ ਦਾ ਫੂਡ ਸਿਹਤ ਅਤੇ ਮਨ ਦੀ ਤੰਦਰੁਸਤੀ ਨੂੰ ਧਿਆਨ ਵਿਚ ਰੱਖਕੇ ਤਿਆਰ ਕੀਤਾ ਜਾਂਦਾ ਹੈ। ਵਧੇਰੇ ਜਾਣਕਾਰੀ ਲਈ ਕੈਫੇ ਦੇ ਮਾਲਕ ਸੁਰਿੰਦਰ ਸਿੰਘ ਨਾਲ ਫੋਨ ਨੰਬਰ 778-878-0025 ਉਪਰ ਸੰਪਰਕ ਕੀਤਾ ਜਾ ਸਕਦਾ ਹੈ।

ਕੈਫੇ ਦਾ ਪਤਾ : 20727 Willoughby Town Centre Dr A150, Langley Twp, BC V2Y 3N1

Phone(604) 371-1330