Headlines

ਵਿੰਨੀਪੈਗ ਵਿਚ ਭਗਵਾਨ ਰੱਥ ਯਾਤਰਾ 6 ਅਗਸਤ ਨੂੰ

ਵਿੰਨੀਪੈਗ ( ਸ਼ਰਮਾ)-ਇੰਟਰਨੈਸ਼ਨਲ ਸੁਸਾਇਟੀ ਫਾਰ ਕ੍ਰਿਸ਼ਨਾ ਕੌਂਸਸਨੈਸ (ਇਸਕੌਨ) ਅਤੇ ਭਗਤੀ ਯੋਗਾ ਕਲੱਬ ਵਲੋਂ ਵਿੰਨੀਪੈਗ ਵਿਚ ਰੱਥ ਯਾਤਰਾ 6 ਅਗਸਤ ਨੂੰ ਪੂਰੀ ਸ਼ਰਧਾ ਤੇ ਉਤਸ਼ਾਹ ਨਾਲ ਹੋਵੇਗੀ। ਇਹ ਰੱਥ ਯਾਤਰਾ 999 ਸਟਰੀਟ ਐਨੀ ਹਿੰਦੂ ਟੈਂਪਲ ਵਿੰਨੀਪੈਗ ਤੋਂ ਸਵੇਰੇ 10.30 ਵਜੇ ਸ਼ੁਰੂ ਹੋਵੇਗੀ। ਯਾਤਰਾ ਦੌਰਾਨ ਸਭਿਆਚਾਰਕ ਪ੍ਰੋਗਰਾਮ ਹੋਣਗੇ ਅਤੇ ਫਰੀ ਲੰਗਰ ਦੀ ਸੇਵਾ ਵੀ ਹੋਵੇਗੀ। ਵਧੇਰੇ ਜਾਣਕਾਰੀ ਲਈ ਫੋਨ ਨੰਬਰ 431-441-4108 ਤੇ ਸੰਪਰਕ ਕੀਤਾ ਜਾ ਸਕਦਾ ਹੈ।