Headlines

ਡਾ ਸੰਜੀਵ ਸ਼ਰਮਾ ਨਾਲ ਸਰੀ ਵਿਚ ਨਿੱਘੀ ਮਿਲਣੀ

ਸਰੀ- ਜਲੰਧਰ ਤੋਂ  ਉਘੇ ਈ ਐਨ ਟੀ ਸਪੈਸ਼ਲਿਸਟ ਅਤੇ ਸਮਾਜ ਸੇਵੀ ਡਾ ਸੰਜੀਵ ਸ਼ਰਮਾ ਦੇ ਕੈੇਨੇਡਾ ਦੌਰੇ ਦੌਰਾਨ ਸਰੀ ਵਿਚ ਇਕ ਮਿਲਣੀ ਦੌਰਾਨ ਉਹਨਾਂ ਨਾਲ ਕਲੋਵ ਰੈਸਟੋਰੈਂਟ ਦੇ ਸੀਈਓ ਤੇ ਰੀਐਲਟਰ ਸੁੱਖੀ ਕੰਗ, ਵਿੰਨੀਪੈਗ ਦੇ ਉਘੇ ਰੀਐਲਟਰ ਟੋਨੀ ਪੰਛੀ, ਕੈਲਗਰੀ ਤੋਂ ਕਰਮਜੀਤ ਮਾਨ, ਵੈਨਕੂਵਰ ਪੁਲਿਸ ਅਫਸਰ ਅਜੈ ਸਿੰਘ ਮਾਨ ਤੇ ਦੇਸ ਪ੍ਰਦੇਸ ਟਾਈਮਜ਼ ਦੇ ਸੰਪਾਦਕ ਸੁਖਵਿੰਦਰ ਸਿੰਘ ਚੋਹਲਾ। ਜ਼ਿਕਰਯੋਗ ਹੈ ਕਿ ਡਾ ਸੰਜੀਵ ਸ਼ਰਮਾ ਜਲੰਧਰ ਸੈਂਟਰ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਵਜੋਂ ਚੋਣ ਵੀ ਲੜ ਚੁੱਕੇ ਹਨ।