Headlines

ਫਰਮਾਹ ਪਰਿਵਾਰ ਨੂੰ ਸਦਮਾ-ਕੈੇਨੇਡਾ ਵਿਜਟਰ ਵੀਜ਼ੇ ਤੇ ਆਈ ਜਸਵੀਰ ਕੌਰ ਦਾ ਦੇਹਾਂਤ

ਬਰੈਂਪਟਨ ( ਬਲਜਿੰਦਰ ਸੇਖਾ )- ਕਨੇਡਾ ਪਰਿਵਾਰ ਨੂੰ ਮਿਲਣ ਲਈ ਵਿਜਟਰ ਵੀਜੇ ਤੇ ਆਏ ਬੀਬੀ ਜਸਵੀਰ ਕੌਰ ਫਰਮਾਹ ਪਤਨੀ ਮਨਜੀਤ ਸਿੰਘ ਫਰਮਾਹ. ਫਰਮਾਹ ਟੇਲਰਜ ਰਾਮਗੰਜ ਰੋਡ ਨਿਵਾਸੀ ਮੋਗਾ ਦਾ ਅੱਜ ਕਨੇਡਾ ਦੇ ਟੋਰਾਂਟੋ ਨੇੜਲੇ ਸਹਿਰ ਕਿਚਨਰ ਵਿੱਚ ਦਿਹਾਂਤ ਹੋ ਗਿਆ ।ਉਹਨਾ ਦਾ ਅੰਤਿਮ ਸੰਸਕਾਰ 1 ਅਗਸਤ ਦਿਨ ਮੰਗਲਵਾਰ ਦੁਪਿਹਰ 1ਤੋ 3ਵਜੇ ਤੱਕ ਬਰੈਂਪਟਨ ਕਰੀਮੇਸ਼ਨ ਸੈਂਟਰ 30 ਬਰੈਮਵਿਨ ਕੋਰਟ ਬਰੈਂਪਟਨ ਵਿਖੇ ਹੋਵੇਗਾ ।ਉਹਨਾ ਨਮਿੱਤ ਭੋਗ ਤੇ ਅੰਤਿਮ ਦੁਪਿਹਰ 3.30ਤੋ 5 ਵਜੇ ਤੱਕ ਅਰਦਾਸ ਸ੍ਰੀ ਗੁਰੂ ਨਾਨਕ ਸਿੱਖ ਸੈਂਟਰ 99 ਗਲਿਡਨ ਰੋਡ ਬਰੈਂਪਟਨ  ਵਿਖੇ ਹੋਵੇਗੀ । ਬੀਬੀ ਜਸਵੀਰ ਕੌਰ ਦੇ ਦਿਹਾਂਤ ਤੇ ਸਭਨਾਂ ਵਲੋ ਪਰੀਵਾਰ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ | ਪਰਿਵਾਰ ਨਾਲ ਹਮਦਰਦੀ ਲਈ  ,ਮਨਜੀਤ ਸਿੰਘ ਫਰਮਾਹ +91 94176 45568 ( ਵੈਟਸਐਪ) ਅਤੇ  ਸਿਮਰਨਪਾਲ ਰਿੱਚੀ 647-409-6027 ਨਾਲ ਸੰਪਰਕ ਕੀਤਾ ਜਾ ਸਕਦਾ ਹੈ।