Headlines

ਮਾਲਟਨ ਗੁਰੂ ਘਰ ਵਲੋਂ ਨਗਰ ਕੀਰਤਨ 3 ਸਤੰਬਰ ਨੂੰ

ਮਾਲਟਨ ( ਬਲਜਿੰਦਰ ਸੇਖਾ) ਹਰ ਵਾਰ ਦੀ ਤਰਾਂ ਮਾਲਟਨ ਗੁਰੂ ਘਰ ਦੀ ਪ੍ਰਬੰਧਕ ਕਮੇਟੀ ਵਲੋਂ ਸੰਗਤਾਂ ਦੇ ਸਹਿਯੋਗ ਨਾਲ ਵਿਸ਼ਾਲ  ਨਗਰ  ਕੀਰਤਨ 3 ਸਤੰਬਰ ਦਿਨ ਐਤਵਾਰ ਨੂੰ ਮਾਲਟਨ ਗੁਰਦੁਆਰਾ ਸਾਹਿਬ ਵਿਖੇ, ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਦੀ ਖੁਸ਼ੀ ਵਿੱਚ ਸਜਾਏ ਜਾਣਗੇ।ਸਮੂਹ ਸੰਗਤ ਨੂੰ ਨਗਰ ਕੀਰਤਨ ਵਿੱਚ ਸਾਮਿਲ ਹੋਣ ਦੀ ਬੇਨਤੀ ਕੀਤੀ ਜਾਂਦੀ ਹੈ ।