Headlines

ਬਾਲੀਵੁੱਡ ਸਟਾਰ ਗਾਇਕ ਸ਼ਾਨ ਦਾ ਵਿੰਨੀਪੈਗ ਵਿਚ ਸ਼ੋਅ 13 ਅਕਤੂਬਰ ਨੂੰ

ਵਿੰਨੀਪੈਗ ( ਸ਼ਰਮਾ)- ਬਾਦਸ਼ਾਹ ਐਟਰਟੇਨਮੈਂਟ ਅਤੇ ਦਾਅਵਤ ਐਟਰਟੇਨਮੈਂਟ ਵਲੋਂ ਉਘੇ ਬਾਲੀਵੁਡ ਗਾਇਕ ਸ਼ਾਨ ਦਾ ਲਵ ਟੂਰ ਤਹਿਤ ਇਕ ਸ਼ੋਅ ਵਿੰਨੀਪੈਗ ਵਿਚ 13 ਅਕਤੂਬਰ ਦਿਨ ਸ਼ੁਕਰਵਾਰ ਨੂੰ ਸਨਟੈਨੀਅਲ ਕਨਸਰਟ ਹਾਲ 555 ਮੇਨ ਸਟਰੀਟ ਵਿਖੇ ਕਰਵਾਇਆ ਜਾ ਰਿਹਾ ਹੈ। ਸਪਾਂਸਰਸ਼ਿਪ ਜਾਂ ਹੋਰ ਜਾਣਕਾਰੀ ਲਈ ਵਿਜੇਪਾਲ ਬਮਰਾ ਨਾਲ ਫੋਨ ਨੰਬਰ 204-588-8182 ਜਾਂ ਸੁਨੀਲ ਸ਼ਰਮਾ 204-881-0612 ਨਾਲ ਸੰਪਰਕ ਕੀਤਾ ਜਾ ਸਕਦਾ ਹੈ।