Headlines

ਨਰੇਸ਼ ਸ਼ਰਮਾ ਦੇ ਗ੍ਰਹਿ ਵਿਖੇ ਸਤਿਸੰਗ ਤੇ ਪ੍ਰੀਤੀ ਭੋਜ

ਵਿੰਨੀਪੈਗ – ਬੀਤੇ ਐਤਵਾਰ ਨੂੰ ਸ੍ਰੀ ਨਰੇਸ਼ ਸ਼ਰਮਾ ਦੇ ਗ੍ਰਹਿ ਵਿਖੇ ਡਾ ਸੰਜੀਵ ਕ੍ਰਿਸ਼ਨ ਠਾਕਰ ਜੀ ਵਲੋਂ ਸਤਿਸੰਗ ਤੇ ਕਥਾ ਕੀਰਤਨ ਦਾ ਪ੍ਰੋਗਰਾਮ ਕੀਤਾ ਗਿਆ। ਇਸ ਮੌਕੇ ਪੁੱਜੀ ਸੰਗਤ ਨੂੰ ਠਾਕਰ ਜੀ ਨੇ  ਪ੍ਰਭੂ ਭਗਤੀ ਨਾਲ ਜੋੜਿਆ। ਸ਼ਾਮ ਨੂੰ ਕੀਤੇ ਗਏ ਇਸ ਪ੍ਰੋਗਰਾਮ ਉਪਰੰਤ ਪ੍ਰੀਤੀ ਭੋਜ ਵੀ ਵਰਤਾਇਆ ਗਿਆ।