Headlines

ਬਲਦੇਵ ਸਿੰਘ ਢਿਲੋਂ ਦਾ ਸਦੀਵੀ ਵਿਛੋੜਾ- ਸਸਕਾਰ ਤੇ ਅੰਤਿਮ ਅਰਦਾਸ 24 ਸਤੰਬਰ ਨੂੰ

ਐਬਸਫੋਰਡ ( ਦੇ ਪ੍ਰ ਬਿ)- ਇਥੋ ਦੇ ਢਿੱਲੋਂ ਪਰਿਵਾਰ ਨੂੰ ਉਦੋ ਗਹਿਰਾ ਸਦਮਾ ਲੱਗਾ ਜਦੋਂ ਉਹਨਾਂ ਦੇ ਸਤਿਕਾਰਯੋਗ ਸ ਬਲਦੇਵ ਸਿੰਘ ਢਿੱਲੋਂ ਪਿਛਲਾ ਪਿੰਡ ਦੀਵਾਨਾ ਜਿਲਾ ਬਰਨਾਲਾ, ਸਦੀਵੀ ਵਿਛੋੜਾ ਦੇ ਗਏ। ਮ੍ਰਿਤਕ ਦੀ ਦੇਹ ਦਾ ਅੰਤਿਮ ਸੰਸਕਾਰ  24 ਸਤੰਬਰ ਦਿਨ ਐਤਵਾਰ  ਨੂੰ ਦੁਪਹਿਰ 12 ਵਜੇ ਰਿਵਰਸਾਈਡ ਫਿਊਨਰਲ ਹੋਮ ਐਬਸਫੋਰਡ ਵਿਖੇ ਕੀਤਾ ਜਾਵੇਗਾ। ਉਪਰੰਤ ਭੋਗ ਤੇ ਅੰਤਿਮ ਅਰਦਾਸ ਗੁਰਦੁਆਰਾ ਮਿਸ਼ਨ ਸਿੱਖ ਟੈਂਪਲ  ਵਿਖੇ ਦੁਪਹਿਰ ਬਾਦ 2 ਵਜੇ ਹੋਵੇਗੀ। ਪਰਿਵਾਰ ਨਾਲ ਹਮਦਰਦੀ ਜਾਂ ਹੋਰ ਜਾਣਕਾਰੀ ਲਈ ਜਗਜੀਤ ਸਿੰਘ ਜੀਤਾ ਢਿੱਲੋਂ ਨਾਲ ਫੋਨ ਨੰਬਰ 604-832-3316 ਉਪਰ ਸੰਪਰਕ ਕੀਤਾ ਜਾ ਸਕਦਾ ਹੈ।