Headlines

ਪਵਨਦੀਪ ਸਿੰਘ ਡੀ ਸੀ ਕਰ ਤੇ ਆਬਕਾਰੀ ਪੰਜਾਬ ਦਾ ਸਰੀ ਵਿਚ ਸਵਾਗਤ

ਸਰੀ-ਬੀਤੇ ਦਿਨ ਕੈਨੇਡਾ ਦੌਰੇ ਤੇ ਆਏ ਸ ਪਵਨਦੀਪ ਸਿੰਘ ਡਿਪਟੀ ਕਮਿਸ਼ਨਰ ਕਰ ਅਤੇ ਆਬਕਾਰੀ ਫਰੀਦਕੋਟ, ਪੰਜਾਬ ਦਾ ਇਥੇ ਆਉਣ ਤੇ ਭਰਵਾਂ ਸਵਾਗਤ ਕੀਤਾ ਗਿਆ। ਉਹਨਾਂ ਦੀ ਸਰੀ ਫੇਰੀ ਦੌਰਾਨ ਨਾਨੈਮੋ ਦੇ ਉਘੇ ਰੀਐਲਟਰ ਤੇ ਬਿਲਡਰ ਰਾਜ ਬੰਗਾ, ਉਘੇ ਕਬੱਡੀ ਪ੍ਰੋਮੋਟਰ ਬਲਵੀਰ ਬੈਂਸ, ਰੀਐਲਟਰ ਜਗਦੀਪ ਸਿੰਘ ਸੰਧੂ ਤੇ ਗੁਰਪ੍ਰੀਤ ਸਿੰਘ ਮਾਨ ਨੇ ਉਹਨਾਂ ਨੂੰ ਜੀ ਆਇਆ ਕਿਹਾ। ਇਸ ਮੌਕੇ ਉਹਨਾਂ ਨਾਲ ਸ੍ਰੀ ਬਲਵੀਰ ਬੈਂਸ ਦੇ ਗ੍ਰਹਿ ਵਿਖੇ ਲਈ ਗਈ ਇਕ ਤਸਵੀਰ।