Headlines

ਦੀਨਾਨਗਰ ਤੋਂ ਪੱਤਰਕਾਰ ਜਸਬੀਰ ਸਿੰਘ ਸੰਧੂ ਦਾ ਦੁਖਦਾਈ ਵਿਛੋੜਾ

ਦੀਨਾਨਗਰ – ਦੁਖਦਾਈ ਖਬਰ ਹੈ ਕਿ ਦੀਨਾਨਗਰ ਤੋਂ ਰੋਜ਼ਾਨਾ ਅਜੀਤ ਦੇ ਪੱਤਰਕਾਰ ਅਤੇ ਗੋਬਿੰਦ ਪਬਲਿਕ ਸਕੂਲ ਦੀਨਾਨਗਰ ਦੇ ਸੈਕਟਰੀ ਸ ਜਸਬੀਰ ਸਿੰਘ ਸੰਧੂ ( ਗੋਲਡੀ) ਅਚਾਨਕ ਸਦੀਵੀ ਵਿਛੋੜਾ ਦੇ ਗਏ ਹਨ। ਉਹ ਆਪਣੇ ਪਿੱਛੇ ਪਤਨੀ ਸ੍ਰੀਮਤੀ ਪਰਮਿੰਦਰ ਕੌਰ ਸੰਧੂ, ਦੋ ਬੱਚੇ ਅਤੇ ਬਜੁਰਗ ਪਿਤਾ ਸ ਮਹਿੰਦਰ ਸਿੰਘ ਸੰਧੂ ਛੱਡ ਗਏ ਹਨ।