Headlines

ਕੈਲਗਰੀ ਵਿਚ 18 ਨਵੰਬਰ ਨੂੰ ਹੋ ਰਹੀ ਗੀਤਾ ਜ਼ੈਲਦਾਰ ਨਾਈਟ ਦਾ ਪੋਸਟਰ ਜਾਰੀ

ਕੈਲਗਰੀ ( ਦਲਵੀਰ ਜੱਲੋਵਾਲੀਆ ) – ਕੈਲਗਰੀ ਸ਼ਹਿਰ ਵਿੱਚ 18 ਨਵੰਬਰ ਨੂੰ ਹੋਣ ਜਾ ਰਹੀ ਗੀਤਾ ਜ਼ੈਲਦਾਰ ਨਾਈਟ ਦਾ ਪੋਸਟਰ ਡੀ ਸੀ ਪੀਜ਼ਾ ਬਿਸਟਰੋ ਇੰਡੀਅਨ ਰੈਸਟੋਰੈਂਟ ਨੌਰਥ ਈਸਟ ਵਿਖੇ ਜਾਰੀ ਕੀਤਾ ਗਿਆ। ਇਹ ਰੰਗਾਰੰਗ ਪ੍ਰੋਗਰਾਮ ਫਸਟ ਰਾਈਡ ਮੋਡੀਫਾਈਡ ਜੀਪ ਐਂਡ ਮੋਟਰਜ਼ ਵਾਲੇ ਕਰਮਾ ਸੰਧੂ ਅਤੇ ਸਹਿਜਮਨ ਰੈਕੰਡਸ ਵਾਲੇ ਰਣਦੀਪ ਸੰਧੂ ਕਰਵਾ ਰਹੇ ਹਨ। ਉੁਨ੍ਹਾਂ ਦੱਸਿਆ ਕਿ ਇਹ ਨਾਈਟ 18 ਨਵੰਬਰ 2023 ਨੂੰ ਸ਼ਾਮੀ 5:30 ਤੋਂ ਦੇਰ ਰਾਤ ਤੱਕ ਚੱਲੇਗੀ । ਲੋਕੇਸ਼ਨ SRCCG HOPE EVENT CENTRE 5 REDSTONE Heights NE ਰੱਖੀ ਗਈ ਹੈ । ਇੱਕ ਫੈਮਲੀ ਪ੍ਰੋਗਰਾਮ ਹੋਵੋਗਾ ,ਸਕਿਊਰਟੀ ਦਾ ਤੇ ਖਾਣ ਪੀਣ ਦਾ ਖ਼ਾਸ ਪ੍ਰਬੰਧ ਹੋਵੇਗਾ।  ਪੋਸਟਰ ਰਲੀਜ਼ ਸਮੇ ਸਪਾਂਸਰ ਵਿਸ਼ੇਸ਼ ਤੌਰ ਤੇ ਪਹੁੰਚੇ ਜਿਨ੍ਹਾਂ ਵਿਚ  ਪੰਜਾਬ ਇੰਸ਼ੋਰਸ਼ ਵਾਲੇ ਹਰਪਿੰਦਰ ਸੰਧੂ , ਜੱਸੀ ਨਈਅਰ, ਮੋਹਿਤ ਢਿੱਲੋਂ. ਪਿੰਪਨ ਕੁਮਾਰ, ਸੁਮੀਤ ਸਿੰਘ, ਗੋਲਡੀ ਜੰਮੂ, ਅਯੂਸ਼ ਗਾਬਾ,  ਜਸਪ੍ਰੀਤ ਸਿੰਘ, ਅਮਨਦੀਪ ਸਿੰਘ,ਪਾਲ ਸੇਂਖੋ,ਸਨੀ ,ਸੁਰੀਤਮ ਰਾਏ, ਸਨੇਹਾ,ਜਸਵੀਰ ਬਰਾੜ,ਗੁਰਸ਼ਰਨ ਜੱਸੜ ਆਦਿ ਸ਼ਾਮਿਲ ਸਨ। ਟਿਕਟਾਂ ਸਬੰਧੀ  ਮੁੱਖ ਪ੍ਰਬੰਧਕਾਂ -ਕਰਮ ਸੰਧੂ ਅਤੇ ਰਣਦੀਪ ਸੰਧੂ ਨਾਲ ਸੰਪਰਕ ਕੀਤਾ ਜਾ ਸਕਦਾ ਹੈ।  (403) 880-1915, (403)680-7589