ਕਾਮਾਗਾਟਾਮਾਰੂ ਘਟਨਾ ਦੀ ਯਾਦ ਵਿਚ ਐਬਸਫੋਰਡ ਵਿਖੇ ਕਾਮਾਗਾਟੂਮਾਰੂ ਵੇਅ ਬਣਾਏ ਜਾਣ ਲਈ ਐਮ ਐਲ ਏ ਮਾਈਕਲ ਡੀ ਜੌੰਗ ਅਤੇ ਸਮਾਜਿਕ ਕਾਰਕੁੰਨ ਲਖਵਿੰਦਰ ਕੌਰ ਝੱਜ ਵਲੋਂ ਪਾਏ ਗਏ ਯੋਗਦਾਨ ਬਦਲੇ ਖਾਲਸਾ ਦੀਵਾਨ ਸੁਸਾਇਟੀ ਐਬਸਬੋਰਡ ਵਿਖੇ ਇਕ ਸਮਾਗਮ ਦੌਰਾਨ ਉਹਨਾਂ ਦਾ ਸਨਮਾਨ ਕੀਤੇ ਜਾਣ ਦਾ ਦ੍ਰਿਸ਼। ਇਸ ਮੌਕੇ ਉਹਨਾਂ ਨਾਲ ਸ ਸਤਨਾਮ ਸਿੰਘ ਗਿੱਲ, ਅਮਰ ਸਿੰਘ ਧਾਲੀਵਾਲ, ਹਰਵਿੰਦਰ ਸਿੰਘ ਤੂਰ, ਅਮਰਜੀਤ ਸਿੰਘ ਝੱਜ ਤੇ ਹੋਰ ਸ਼ਖਸੀਅਤਾਂ ਦਿਖਾਈ ਦੇ ਰਹੀਆਂ ਹਨ।