ਵਿੰਨੀਪੈਗ ( ਸ਼ਰਮਾ)-ਏਸ਼ੀਅਨ ਵੂਮੈਨ ਆਫ ਵਿੰਨੀਪੈਗ ਵਲੋਂ ਲੋਹੜੀ ਮੇਲਾ 13 ਜਨਵਰੀ 2024 ਨੂੰ ਆਰ ਬੀ ਸੀ ਕਨਵੈਨਸ਼ਨ ਸੈਂਟਰ ਵਿਖੇ ਮਨਾਇਆ ਜਾਵੇਗਾ। ਡੋਰ ਓਪਨ ਸ਼ਾਮ 4 ਵਜੇ ਹੋਣਗੇ ਜਦੋਂਕਿ ਸਭਿਆਚਾਰਕ ਪ੍ਰੋਗਰਾਮ ਸ਼ਾਮ 6 ਵਜੇ ਸ਼ੁਰੂ ਹੋਵੇਗਾ। ਜਿਸ ਦੌਰਾਨ ਭੰਗੜਾ, ਗਿੱਧਾ, ਕਥਕ ਡਾਂਸ ਤੇ ਲੋਹੜੀ ਦੇ ਗੀਤ ਵਿਸ਼ੇਸ਼ ਆਕਰਸ਼ਨ ਹੋਣਗੇ। ਇਸ਼ਤਿਹਾਰ ਜਾਂ ਸਪਾਂਸਰਸ਼ਿਪ ਲਈ ਸੰਪਰਕ ਕਰੋ।
ਅੰਜਨਾ ਕੁਮਾਰ-204-963-0706, ਡਿੰਪਲ ਕੁਮਾਰ 2-4-807-1890 ਜਾਂ ਵਲੰਟੀਅਰ ਸੇਵਾਵਾਂ ਲਈ ਸਾਦੀਆ ਮਰੀਅਮ 204-952-5249
ਲੋਹੜੀ ਮੇਲੇ ਦਾ ਪੋਸਟਰ ਜਾਰੀ ਕਰਦੇ ਹੋਏ ਏਸ਼ੀਅਨ ਵੁਮੈਨ ਆਫ ਵਿੰਨੀਪੈਗ ਦੇ ਅਹੁਦੇਦਾਰ ਤੇ ਹੋਰ ਸਹਿਯੋਗੀ।