Headlines

ਮਿਨਹਾਸ ਗਰੁੱਪ ਦੇ ਯਾਦ ਮਿਨਹਾਸ ਵਲੋਂ ਕ੍ਰਿਸਮਸ ਮੁਬਾਰਕਾਂ

ਗਰੈਂਡ ਪਰੇਰੀ- ਅਲਬਰਟਾ ਦੇ ਸ਼ਹਿਰ ਗਰੈਂਡ ਪਰੇਰੀ ਦੇ ਉਘੇ ਬਿਜਨੈਸਮੈਨ ਯਾਦਵਿੰਦਰ ਸਿੰਘ ਉਰਫ ਯਾਦ ਮਿਨਹਾਸ ਸਾਬਕਾ ਕੌੰਸਲਰ ਤੇ ਐਮ ਡੀ ਮਿਨਹਾਸ ਗਰੁੱਪ ਆਫ ਕੰਪਨੀਜ਼ ਨੇ ਕ੍ਰਿਸਮਿਸ ਮੌਕੇ ਆਪਣੇ ਗਾਹਕਾਂ ਤੇ ਭਾਈਚਾਰੇ ਦੇ ਲੋਕਾਂ ਨੂੰ ਕ੍ਰਿਸਮਸ ਦੀਆਂ ਮੁਬਾਰਕਾਂ ਦਿੱਤੀਆਂ ਹਨ। ਇਸ ਮੌਕੇ ਉਹਨਾਂ ਨੇ ਵਿਸ਼ੇਸ਼ ਰੂਪ ਵਿਚ ਸੈਂਟਾ ਦੀ ਪੌਸ਼ਾਕ ਪਹਿਨਕੇ ਇਕ ਵਿਸ਼ੇਸ਼ ਹੈਲੀਕਾਪਟਰ ਰਾਹੀਂ ਸ਼ਹਿਰ ਦਾ ਟੂਰ ਲਗਾਇਆ ਤੇ ਬੱਚਿਆਂ ਨੂੰ ਤੋਹਫੇ ਵੰਡੇ।