Headlines

ਸ਼ਹਿਨਾਈਆਂ-

ਵਿੰਨੀਪੈਗ ( ਸ਼ਰਮਾ)-ਬੀਤੇ ਦਿਨੀ ਵਿੰਨੀਪੈਗ ਨਿਵਾਸੀ ਸ ਹਰਜੀਤ ਸਿੰਘ ਢਿੱਲੋਂ ( ਟਾਈਗਰ) ਤੇ ਹਰਜੀਤ ਕੌਰ ਢਿੱਲੋਂ ਦੇ ਸਪੁੱਤਰ ਕਾਕਾ ਦੀਪ ਢਿੱਲੋਂ ਦਾ ਸ਼ੁਭ ਵਿਆਹ ਸ ਹਰਮਿੰਦਰ ਸਿੰਘ ਬਰਾੜ ਤੇ ਸ੍ਰੀਮਤੀ ਪਰਮਜੀਤ ਕੌਰ ਦੀ ਸਪੁੱਤਰੀ ਪ੍ਰੀਤੀ ਬਰਾੜ ਨਾਲ ਗੁਰ ਮਰਿਆਦਾ ਅਨੁਸਾਰ ਹੋਇਆ। ਇਸ ਮੌਕੇ ਵੱਡੀ ਗਿਣਤੀ ਵਿਚ ਪੁੱਜੇ ਰਿਸ਼ਤੇਦਾਰਾਂ ਤੇ ਭਾਈਚਾਰੇ ਦੇ ਲੋਕਾਂ ਨੇ ਨਵਵਿਆਹੀ ਜੋੜੀ ਨੂੰ ਅਸ਼ੀਰਵਾਦ ਦਿੱਤਾ ਤੇ ਦੋਵਾਂ ਪਰਿਵਾਰਾਂ ਨੂੰ ਵਧਾਈਆਂ ਦਿੱਤੀਆਂ।