Headlines

ਕੈਬਨਿਟ ਮਨਿਸਟਰ ਹੈਰੀ ਬੈਂਸ ਵਲੋਂ ਕ੍ਰਿਸਮਿਸ ਪਾਰਟੀ

ਸਰੀ – ਬੀਤੇ ਦਿਨ ਸਰੀ ਨਿਊਟਨ ਤੋਂ ਐਨ ਡੀ ਪੀ ਦੇ ਐਮ ਐਲ ਏ ਤੇ ਬੀ ਸੀ ਦੇ ਲੇਬਰ ਮਨਿਸਟਰ ਹੈਰੀ ਬੈਂਸ ਵਲੋਂ ਆਪਣੇ ਹਲਕੇ ਦੇ ਲੋਕਾਂ ਲਈ ਵਿਸ਼ੇਸ਼ ਕ੍ਰਿਸਮਿਸ ਪਾਰਟੀ ਦਾ ਆਯੋਜਨ ਦਾ ਕੀਤਾ ਗਿਆ। ਇਸ ਦੌਰਾਨ ਹਲਕੇ ਦੇ ਲੋਕਾਂ ਤੇ ਉਹਨਾਂ ਦੇ ਸਮਰਥਕਾਂ ਨੇ ਭਾਰੀ ਉਤਸ਼ਾਹ ਨਾਲ ਸ਼ਿਰਕਤ ਕੀਤੀ। ਸ੍ਰੀ ਹੈਰੀ ਬੈਂਸ ਨੇ ਇਸ ਮੌਕੇ ਆਉਣ ਵਾਲੇ ਮਹਿਮਾਨਾਂ ਦਾ ਧੰਨਵਾਦ ਕੀਤਾ ਤੇ ਕ੍ਰਿਸਮਿਸ ਦੀਆਂ ਸ਼ੁਭ ਇਛਾਵਾਂ ਸਾਂਝੀਆਂ ਕੀਤੀਆਂ।