Headlines

ਮੇਲਾ ਐਟਰਟੇਨਮੈਂਟ ਵਲੋਂ ਕ੍ਰਿਸਮਿਸ ਤੇ ਨਵੇਂ ਸਾਲ ਦੀ ਪਾਰਟੀ ਅੱਜ

ਵੈਨਕੂਵਰ – ਮੇਲਾ ਐਟਰਟੇਨਮੈਂਟ ਲਿਮਟਿਡ  ਵਲੋਂ ਕ੍ਰਿਸਮਿਸ ਤੇ ਨਵੇਂ ਸਾਲ ਦੀ ਪਾਰਟੀ ਅੱਜ 24 ਦਸੰਬਰ ਨੂੰ ਫਰੇਜ਼ਰਵਿਊ ਬੈਂਕੁਇਟ ਹਾਲ 8240 ਫਰੇਜ਼ਰ ਸਟਰੀਟ ਵੈਨਕੂਵਰ ਵਿਖੇ ਸ਼ਾਮ 6 ਵਜੇ ਮਨਾਈ ਜਾ ਰਹੀ ਹੈ। ਸਭਾ ਦੇ ਅਹੁਦੇਦਾਰ ਸ ਸੁਰਿੰਦਰ ਸਿੰਘ ਸੰਧੂ ਵਲੋਂ ਭੇਜੀ ਗਈ ਜਾਣਕਾਰੀ ਮੁਤਾਬਿਕ ਪਾਰਟੀ ਦੌਰਾਨ ਮਿਊਜਕ ਚੇਅਰ ਗੇਮ, ਬਾਲੀਵੁੱਡ ਸੌਂਗ, ਬੱਚਿਆਂ ਦੀਆਂ ਖੇਡਾਂ ਤੇ ਹੋਰ ਗੀਤ ਸੰਗੀਤ ਦੇ ਪ੍ਰੋਗਰਾਮ ਵਿਸ਼ੇਸ਼ ਆਕਰਸ਼ਨ ਹੋਣਗੇ। ਵਧੇਰੇ ਜਾਣਕਾਰੀ ਲਈ ਪ੍ਰਧਾਨ ਬਿਲ ਬਸਰਾ ਨਾਲ ਫੋਨ ਨੰਬਰ 604-725-4048 ਤੇ ਸੰਪਰਕ ਕੀਤਾ ਜਾ ਸਕਦਾ ਹੈ।