Canadaਸ਼ੇਰੇ ਪੰਜਾਬ ਰੇਡੀਓ ਦੇ ਮਾਲਕ ਅਜੀਤ ਸਿੰਘ ਬਾਧ ਦਾ ਸਦੀਵੀ ਵਿਛੋੜਾ S.S. Chohla12 months ago12 months ago01 mins ਸਰੀ- ਉਘੇ ਕੈਨੇਡੀਅਨ ਸਿੱਖ ਆਗੂ ਤੇ ਸ਼ੇਰੇ ਪੰਜਾਬ ਰੇਡੀਓ 600 ਏ ਐਮ ਦੇ ਮਾਲਕ ਸ ਅਜੀਤ ਸਿੰਘ ਬਾਧ ਦੇ ਸਦੀਵੀ ਵਿਛੋੜੇ ਦੀ ਦੁਖਦਾਈ ਖਬਰ ਹੈ। ਸੂਤਰਾਂ ਮੁਤਾਬਿਕ ਉਹ ਪਿਛਲੇ ਕੁਝ ਸਮੇਂ ਤੋ ਬੀਮਾਰ ਸਨ ਤੇ ਲੋਹੜੀ ਵਾਲੇ ਦਿਨ ਉਹਨਾਂ ਦਾ ਦੇਹਾਂਤ ਹੋ ਗਿਆ। Post navigation Previous: ਗੁਰਤੇਜ ਸਿੰਘ ਬਰਾੜ ਦਾ ਸਦੀਵੀ ਵਿਛੋੜਾNext: ਬੀ ਸੀ ਦੇ ਵਪਾਰ ਮੰਤਰੀ ਬਰਾੜ ਵਲੋਂ ਯੂਕੇ ਦੇ ਹਾਈ ਕਮਿਸ਼ਨਰ ਨਾਲ ਮੁਲਾਕਾਤ
ਗੁਰਦੁਆਰਾ ਨਾਨਕ ਨਿਵਾਸ ਰਿਚਮੰਡ ਵਿਖੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ ਸ਼ਰਧਾ ਨਾਲ ਮਨਾਇਆ S.S. Chohla11 hours ago8 hours ago 0