Skip to content
- Home
- ਗਿੱਲ ਪਰਿਵਾਰ ਨੂੰ ਸਦਮਾ-ਮੁਕੰਦ ਸਿੰਘ ਗਿੱਲ ਦਾ ਸਦੀਵੀ ਵਿਛੋੜਾ
ਐਬਸਫੋਰਡ – ਇਥੋਂ ਦੇ ਗਿੱਲ ਪਰਿਵਾਰ ਨੂੰ ਉਦੋਂ ਗਹਿਰਾ ਸਦਮਾ ਲੱਗਾ ਜਦੋਂ ਉਹਨਾਂ ਦਾ ਸਤਿਕਾਰਯੋਗ ਪਿਤਾ ਸ ਮੁਕੰਦ ਸਿੰਘ ਗਿੱਲ (ਝਾਂਕਾਂ ) ਵਾਸੀ ਚੜਿੱਕ ਹਾਲ ਨਿਵਾਸੀ ਐਬਟਸਫੋਰਡ, ਬੀਤੇ ਦਿਨ ਅਚਾਨਕ ਸਵਰਗ ਸਿਧਾਰ ਗਏ। ਉਹਨਾਂ ਦੀ ਮ੍ਰਿਤਕ ਦੇਹ ਦਾ ਅੰਤਿਮ ਸੰਸਕਾਰ 7 ਅਪ੍ਰੈਲ ਦਿਨ ਐਤਵਾਰ ਨੂੰ ਸਵੇਰੇ 11.30 ਵਜੇ 2061 ਫਰੇਜਰ ਰਿਵਰ ਫਿਊਨਰਲ ਹੋਮ ਰਿਵਰਸਾਈਡ ਰੋਡ ਐਬਟਸਫੋਰਡ ਵਿਖੇ ਹੋਵੇਗਾ। ਉਪਰੰਤ ਭੋਗ ਤੇ ਅੰਤਿਮ ਅਰਦਾਸ ਗੁਰਦੁਆਰਾ ਖ਼ਾਲਸਾ ਦੀਵਾਨ ਸੁਸਾਇਟੀ ਸਾਊਥ ਫਰੇਜਰ ਵੇਅ ਐਬਸਫੋਰਡ ਵਿਖੇ ਹੋਵੇਗੀ । ਪਰਿਵਾਰ ਨਾਲ ਹਮਦਰਦੀ ਲਈ ਉਹਨਾਂ ਦੇ ਸਪੁੱਤਰ ਪਾਲ ਸਿੰਘ ਗਿੱਲ ਨਾਲ 604-825-3434, ਕੁਲਵਿੰਦਰ ਸਿੰਘ ਗਿੱਲ ਨਾਲ 604-825-1835 ਜਾਂ ਬਲਵਿੰਦਰ ਕੌਰ (ਬਿੰਦਰ) ਨਾਲ ਫੋਨ ਨੰਬਰ 778-549-0064 ਤੇ ਸੰਪਰਕ ਕੀਤਾ ਜਾ ਸਕਦਾ ਹੈ।