Headlines

ਵਿੰਨੀਪੈਗ ਵਿਚ ਹੀ ਡੀਜ਼ਾਇਨ ਹੋਮਜ਼ ( HI Design Homez) ਦੀ ਨਵੀਂ ਲੋਕੇਸ਼ਨ ਦੀ ਸ਼ਾਨਦਾਰ ਗਰੈਂਡ ਓਪਨਿੰਗ

ਵਿੰਨੀਪੈਗ ( ਸ਼ਰਮਾ)- ਅੱਜ ਇਥੇ 1081 ਕੀਵੇਟਿਨ ਸਟਰੀਟ ਵਿੰਨੀਪੈਗ ਵਿਖੇ ਹੀ ਡੀਜਾਇਨ ਹੋਮਜ਼ ਦੀ ਨਵੀਂ ਲੋਕੇਸ਼ਨ ਦੀ ਸ਼ਾਨਦਾਰ ਗਰੈਂਡ ਓਪਨਿੰਗ ਕੀਤੀ ਗਈ। ਇਸ ਮੌਕੇ ਬਿਜਨੈਸ ਦੇ ਮਾਲਕ ਅਕਾਸ਼ ਮਿੱਤਲ ਤੇ ਰਾਹੁਲ ਮਿੱਤਲ ਨੇ ਆਏ ਮਹਿਮਾਨਾਂ ਦਾ ਸਵਾਗਤ ਕੀਤਾ। ਇਸ ਮੌਕੇ ਵੱਡੇ ਗਿਣਤੀ ਵਿਚ ਪੁੱਜੇ ਸ਼ਹਿਰ ਦੇ ਪਤਵੰਤੇ ਸੱਜਣਾ, ਦੋਸਤਾਂ -ਮਿੱਤਰਾਂ ਤੇ ਭਾਈਚਾਰੇ ਦੇ ਲੋਕਾਂ ਨੇ ਅਕਾਸ ਮਿੱਤਲ ਤੇ ਰਾਹੁਲ ਮਿੱਤਲ ਨੂੰ ਨਵੇਂ ਬਿਜਨੈਸ ਲਈ ਸ਼ੁਭ ਕਾਮਨਾਵਾਂ ਦਿੱਤੀਆਂ।