Skip to content
May 14, 2025
  • ਐਕਟਰ ,ਨਿਰਮਾਤਾ ਤੇ ਫ਼ਿਲਮ ਸੰਪਾਦਕ -ਦਲਜੀਤ ਸਿੰਘ ਅਰੋੜਾ
  • ਪੰਜਾਬੀ ਨੌਜਵਾਨ ਦੇ ਲਾਪਤਾ ਹੋਣ  ਦੇ ਮਾਮਲੇ ਚ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ
  • ਦੋ ਕਾਰਾਂ ਦੀ ਟੱਕਰ ਚ 5 ਦੀ ਮੌਤ 2 ਜ਼ਖਮੀ
  • ਮਾਂ ਦਿਵਸ ਤੇ ਤਿੰਨ ਕਵਿਤਾਵਾਂ – ਗੁਰਭਜਨ ਗਿੱਲ
Desh Pardes

Desh Pardes

Punjabi news, English news and much more

  • Canada
  • Punjab
  • India
  • Global
  • Entertainment
  • Sports
  • Editorial
  • English News
  • Literature
    • Current Articles
  • e-Paper
    • B.C. e-Edition
    • Manitoba e-Edition
    • Alberta e-Edition
    • e-Paper NRI Sarokar
    • About us
      • About
      • Our Team
      • Contact Us
Headlines
  • ਐਕਟਰ ,ਨਿਰਮਾਤਾ ਤੇ ਫ਼ਿਲਮ ਸੰਪਾਦਕ -ਦਲਜੀਤ ਸਿੰਘ ਅਰੋੜਾ

    6 hours ago6 hours ago
  • ਪੰਜਾਬੀ ਨੌਜਵਾਨ ਦੇ ਲਾਪਤਾ ਹੋਣ  ਦੇ ਮਾਮਲੇ ਚ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ

    6 hours ago
  • ਦੋ ਕਾਰਾਂ ਦੀ ਟੱਕਰ ਚ 5 ਦੀ ਮੌਤ 2 ਜ਼ਖਮੀ

    6 hours ago
  • ਮਾਂ ਦਿਵਸ ਤੇ ਤਿੰਨ ਕਵਿਤਾਵਾਂ – ਗੁਰਭਜਨ ਗਿੱਲ

    6 hours ago
  • ਪੰਜਾਬੀ ਸਾਹਿਤ ਸਭਾ ਵਿਕਟੋਰੀਆ ਵੱਲੋਂ ਮੱਸਾ ਸਿੰਘ ਦੀ ਪੁਸਤਕ ਰੀਲੀਜ਼

    6 hours ago
  • ਪੰਜਾਬੀ ਲਿਖਾਰੀ ਸਭਾ (ਰਜਿ.) ਸਿਆਟਲ ਵੱਲੋਂ ਸਨਮਾਨ ਸਮਾਰੋਹ ਅਤੇ ਕਵੀ ਦਰਬਾਰ 

    6 hours ago
  • ਨੌਰਥ ਸਰੀ ਰੀਕਰੀਏਸ਼ਨ ਸੈਂਟਰ ਨੂੰ ਢਾਹੁਣ ਦਾ ਕੰਮ ਸ਼ੁਰੂ

    6 hours ago
  • ਮਿਸਟੀ ਵੈਨ ਪੋਪਟਾ ਨੇ ਵਿਧਾਨ ਸਭਾ ਵਿੱਚ ਫਾਇਰਫਾਈਟਰਜ਼ ਹੈਲਥ ਐਕਟ ਪੇਸ਼ ਕੀਤਾ

    6 hours ago
  • ਫਿਲਮ ਸਮੀਖਿਆ-ਸਰਬੋਤਮ ਕਲਾ ਕ੍ਰਿਤ ਤੇ ਇਤਿਹਾਸਕ ਦਸਤਾਵੇਜ਼ ਹੈ ਪੰਜਾਬੀ ਫੀਚਰ ਫਿਲਮ ‘ਗੁਰੂ ਨਾਨਕ ਜਹਾਜ਼ ‘

    6 hours ago
  • ਲੋਕ ਕਵੀ ਗੁਰਦਾਸ ਰਾਮ ਆਲਮ ਸਾਹਿਤ ਸਭਾ ਕੈਨੇਡਾ ਵੱਲੋਂ ਦਸਵਾਂ ਛਿਮਾਹੀ ਸਾਹਿਤਕ ਸੰਮੇਲਨ ਸਰੀ ਵਿਖੇ 18 ਮਈ ਨੂੰ

    6 hours ago
  • Home
  • ਗੁਰੂ ਰਵਿਦਾਸ ਸਭਾ ਵੈਨਕੂਵਰ ਦੀ ਚੋਣ ਵਿਚ ਹਰਜੀਤ ਸੋਹਪਾਲ ਦੀ ਅਗਵਾਈ ਵਾਲੀ ਟੀਮ ਜੇਤੂ
  • Canada

ਗੁਰੂ ਰਵਿਦਾਸ ਸਭਾ ਵੈਨਕੂਵਰ ਦੀ ਚੋਣ ਵਿਚ ਹਰਜੀਤ ਸੋਹਪਾਲ ਦੀ ਅਗਵਾਈ ਵਾਲੀ ਟੀਮ ਜੇਤੂ

S.S. Chohla1 year ago1 year ago01 mins
ਗੁਰੂ ਰਵਿਦਾਸ ਯੂਨਾਈਟਡ ਟੀਮ ਦੇ 13 ਚੋਂ 12 ਡਾਇਰੈਕਟਰ ਤੇ 7 ਟਰੱਸਟੀ ਚੋਣ ਜਿੱਤਣ ਵਿਚ ਸਫਲ-
ਵੈਨਕੂਵਰ ( ਦੇ ਪ੍ਰ ਬਿ)- ਬੀਤੇ ਦਿਨ ਸ੍ਰੀ ਗੁਰੂ ਰਵਿਦਾਸ ਸਭਾ ਵੈਨਕੂਵਰ ਦੀ ਪ੍ਰਬੰਧਕ ਕਮੇਟੀ ਦੀ ਹੋਈ ਚੋਣ ਵਿਚ ਹਰਜੀਤ ਸੋਹਪਾਲ ਦੀ ਅਗਵਾਈ ਵਾਲੀ ਸ੍ਰੀ ਗੁਰੂ ਰਵਿਦਾਸ ਯੂਨਾਈਟਿਡ ਟੀਮ ਵੱਲੋਂ ਭਾਰੀ ਬਹੁਮਤ ਨਾਲ ਜਿੱਤ ਪ੍ਰਾਪਤ ਕੀਤੀ ਗਈ । ਸਭਾ ਦੇ 13 ਡਾਇਰੈਕਟਰਾਂ ਵਿੱਚੋ 12 ਡਾਇਰੈਕਟਰ ਯੂਨਾਈਟਿਡ ਟੀਮ (ਹਰਜੀਤ ਸੋਹਪਾਲ)ਦੇ ਚੁਣੇ ਗਏ ਜਦੋਂਕਿ ਬਿਲ ਬਸਰਾ ਦੀ ਅਗਵਾਈ ਵਾਲੀ ਰਵਿਦਾਸੀਆ ਟੀਮ ਦਾ ਕੇਵਲ ਇਕ ਡਾਇਰੈਕਟਰ ਹੀ ਚੁਣਿਆ ਗਿਆ।   7 ਟਰੱਸਟੀਆਂ ਦੀ ਚੋਣ ਵਿਚ ਸਾਰੇ 7 ਟਰੱਸਟੀ ਯੂਨਾਈਟਿਡ ਟੀਮ ਦੇ ਜਿੱਤਣ ਵਿਚ ਸਫਲ ਰਹੇ । ਚੋਣ ਨਤੀਜੇ ਆਉਣ ਤੋਂ ਬਾਅਦ ਹਰਜੀਤ ਸੋਹਪਾਲ ਨੇ ਸਾਰੀਆ ਸੰਗਤਾਂ ਅਤੇ ਵਲੰਟੀਅਰਾਂ ਦਾ ਧੰਨਵਾਦ ਕੀਤਾ। ਚੋਣ ਮੁਹਿੰਮ ਦੌਰਾਨ ਪਰਮਜੀਤ ਲਾਖਾ,ਪਰਮ ਸਰੋਆ,ਸੋਢੀ ਦਦਰਾਲ,ਬਲਬੀਰ ਬੈਂਸ,ਬਾਲ ਮੁਕੰਦ ਸਿੰਘ ਵਲੋਂ ਨਿਭਾਈ ਭੂਮਿਕਾ ਦੀ ਵੀ ਸ਼ਲਾਘਾ ਕੀਤੀ ਗਈ ।

Post navigation

Previous: ਤੇਜਿੰਦਰ ਸਿੰਘ ਗਰੇਵਾਲ ਨੂੰ ਸਦਮਾ-ਛੋਟੇ ਭਰਾ ਦਾ ਦੇਹਾਂਤ
Next: ਆਮ ਆਦਮੀ ਪਾਰਟੀ ਵਪਾਰੀ ਵਰਗ ਦੀ ਭਲਾਈ ਲਈ ਬਚਨਵੱਧ-ਜਥੇਦਾਰ ਖੁੱਡੀਆਂ

Related News

ਐਕਟਰ ,ਨਿਰਮਾਤਾ ਤੇ ਫ਼ਿਲਮ ਸੰਪਾਦਕ -ਦਲਜੀਤ ਸਿੰਘ ਅਰੋੜਾ

S.S. Chohla6 hours ago6 hours ago 0

ਪੰਜਾਬੀ ਨੌਜਵਾਨ ਦੇ ਲਾਪਤਾ ਹੋਣ  ਦੇ ਮਾਮਲੇ ਚ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ

S.S. Chohla6 hours ago 0

ਦੋ ਕਾਰਾਂ ਦੀ ਟੱਕਰ ਚ 5 ਦੀ ਮੌਤ 2 ਜ਼ਖਮੀ

S.S. Chohla6 hours ago 0

ਮਾਂ ਦਿਵਸ ਤੇ ਤਿੰਨ ਕਵਿਤਾਵਾਂ – ਗੁਰਭਜਨ ਗਿੱਲ

S.S. Chohla6 hours ago 0

Like Us On Facebook

Facebook Pagelike Widget
© 2025, Desh Pardes Times Powered By BlazeThemes.
  • About
  • Contact Us