ਸਿਆਟਲ- ਬੀਤੇ ਦਿਨ ਸਿਆਟਲ ਵਿਚ ਪੰਜਾਬੀ ਭਾਈਚਾਰੇ ਦੀ ਉਘੀ ਹਸਤੀ ਤੇ ਸਾਬਕਾ ਕੌਮਾਂਤਰੀ ਰੈਸਲਿੰਗ ਕੋਚ ਸ ਗੁਰਚਰਨ ਸਿੰਘ ਢਿੱਲੋਂ ਵਲੋਂ ਇਕ ਸਮਾਗਮ ਦੌਰਾਨ ਐਡਮਿੰਟਨ ਤੋਂ ਵਰਲਡ ਫਾਇਨੈਂਸ਼ੀਅਲ ਗਰੁੱਪ ਦੇ ਵਾਈਸ ਚੇਅਰਮੈਨ ਸ ਗੁਰਭਲਿੰਦਰ ਸਿੰਘ ਸੰਧੂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਉਹਨਾਂ ਨਾਲ ਸਰੀ ਤੋਂ ਸ ਕੁਲਵਿੰਦਰ ਸਿੰਘ ਸੰਧੂ, ਧਰਮਵੀਰ ਬੈਂਸ ਤੇ ਗੁਰਪ੍ਰੀਤ ਸਿੰਘ ਸੰਧੂ ਵੀ ਦਿਖਾਈ ਦੇ ਰਹੇ ਹਨ।
ਸਿਆਟਲ ਵਿਚ ਗੁਰਭਲਿੰਦਰ ਸਿੰਘ ਸੰਧੂ ਦਾ ਸਨਮਾਨ
