Headlines

ਨੂਰ ਐਟਰਟੇਨਮੈਂਟ ਵਲੋਂ ਵਿੰਨੀਪੈਗ ਵਿਚ ਮਾਂ ਦਿਵਸ ਉਤਸਵ 5 ਮਈ ਨੂੰ

ਵਿੰਨੀਪੈਗ ( ਸ਼ਰਮਾ)-  ਨੂਰ ਐਟਰਟੇਨਮੈਂਟ ਗਰੁੱਪ ਵਲੋਂ ਤੀਸਰਾ ਸਾਲਾਨਾ ਮਾਂ ਦਿਵਸ 5 ਮਈ ਦਿਨ ਐਤਵਾਰ ਨੂੰ ਦੁਪਹਿਰ 2 ਵਜੇ ਤੋੋਂ ਰਾਤ 8 ਵਜੇ ਤੱਕ ਪੰਜਾਬ ਕਲਚਰ ਸੈਂਟਰ ਵਿੰਨੀਪੈਗ ਵਿਖੇ ਮਨਾਇਆ ਜਾ ਰਿਹਾ ਹੈ। ਕੇਵਲ ਔਰਤਾਂ ਵਾਸਤੇ ਇਸ ਪ੍ਰੋਗਰਾਮ ਦੀ ਟਿਕਟ 30 ਡਾਲਰ ਰੱਖੀ ਗਈ ਹੈ। ਦਸ ਸਾਲ ਦੀ ਉਮਰ ਤੋਂ ਘਟ ਬੱਚੇ ਅਤੇ 75 ਸਾਲ ਉਮਰ ਤੋਂ ਉਪਰ ਬਜੁਰਗਾਂ ਲਈ ਕੋਈ ਟਿਕਟ ਨਹੀ ਹੈ। ਪ੍ਰੋਗਰਾਮ ਦੌਰਾਨ ਮਨੋਰੰਜਨ ਦੇ ਸਾਧਨਾਂ ਤੋਂ ਇਲਾਵਾ ਸਨੈਕਸ ਅਤੇ ਡਿਨਰ ਦਾ ਪ੍ਰਬੰਧ ਹੋਵੇਗਾ। ਵਧੇਰੇ ਜਾਣਕਾਰੀ ਲਈ ਗਗਨ ਸਿੱਧੂ ਨਾਲ ਫੋਨ ਨੰਬਰ 204-963-1980 ਤੇ ਸੰਪਰਕ ਕੀਤਾ ਜਾ ਸਕਦਾ ਹੈ।