Headlines

ਸਾਬਕਾ ਕਾਂਗਰਸੀ ਵਿਧਾਇਕ ਸਿੱਕੀ ਦੇ ਮਾਤਾ ਸੁਰਿੰਦਰਪਾਲ ਕੌਰ ਨਮਿੱਤ ਸ਼ਰਧਾਂਜਲੀ ਸਮਾਗਮ 

ਸਾਬਕਾ ਮੁੱਖ ਮੰਤਰੀ ਚੰਨੀ ਸਮੇਤ ਵੱਖ-ਵੱਖ ਰਾਜਸੀ,ਧਾਰਮਿਕ ਤੇ ਸਮਾਜਿਕ ਸ਼ਖ਼ਸੀਅਤਾਂ ਵਲੋਂ ਮਾਤਾ ਸੁਰਿੰਦਰਪਾਲ ਕੌਰ ਨੂੰ ਸ਼ਰਧਾ ਦੇ ਫੁੱਲ ਕੀਤੇ ਭੇਂਟ
ਹਲਕਾ ਖਡੂਰ ਸਾਹਿਬ ਤੋਂ ਹਜ਼ਾਰਾਂ ਦੀ ਗਿਣਤੀ ਵਿੱਚ ਕਾਂਗਰਸੀ ਵਰਕਰਾਂ,ਸਰਪੰਚਾਂ,ਪੰਚਾਂ,ਚੇਅਰਮੈਨਾਂ ਤੇ ਮੋਹਤਬਰਾਂ ਨੇ ਭਰੀ ਹਾਜ਼ਰੀ
ਰਾਕੇਸ਼ ਨਈਅਰ ਚੋਹਲਾ
ਖਡੂਰ ਸਾਹਿਬ/ਜਲੰਧਰ,21 ਅਪ੍ਰੈਲ
ਵਿਧਾਨ ਸਭਾ ਹਲਕਾ ਖਡੂਰ ਸਾਹਿਬ ਤੋਂ ਸਾਬਕਾ ਸੀਨੀਅਰ ਕਾਂਗਰਸੀ ਵਿਧਾਇਕ ਸ.ਰਮਨਜੀਤ ਸਿੰਘ ਸਿੱਕੀ ਦੇ ਸਤਿਕਾਰਯੋਗ ਮਾਤਾ ਜੀ ਸਰਦਾਰਨੀ ਸੁਰਿੰਦਰਪਾਲ ਕੌਰ ਸਹੋਤਾ (ਪਤਨੀ ਸਵ.ਕਪੂਰ ਸਿੰਘ ਸਹੋਤਾ) ਜ਼ੋ ਪਿਛਲੇ ਦਿਨੀਂ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖਦੇ ਹੋਏ ਗੁਰੂ ਚਰਨਾਂ ਵਿੱਚ ਜਾ ਬਿਰਾਜੇ ਹਨ।ਉਨ੍ਹਾਂ ਨਮਿਤ ਰੱਖੇ ਸ਼੍ਰੀ ਸਹਿਜ ਪਾਠ ਸਾਹਿਬ ਜੀ ਦੇ ਭੋਗ ਪੈਣ ਉਪਰੰਤ ਅੰਤਿਮ ਅਰਦਾਸ ਉਨ੍ਹਾਂ ਦੇ ਗ੍ਰਹਿ ਕਪੂਰ ਫਾਰਮ,ਲੰਬਾ ਪਿੰਡ ਪੁਰਾਣਾ ਹੁਸ਼ਿਆਰਪੁਰ ਰੋਡ ਜਲੰਧਰ ਵਿਖੇ ਹੋਈ।ਇਸ ਮੌਕੇ ਹੋਏ ਵਿਸ਼ਾਲ ਸ਼ਰਧਾਂਜਲੀ ਸਮਾਗਮ ਵਿੱਚ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ,ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ,ਐਮਐਲਏ ਰਾਣਾ ਗੁਰਜੀਤ ਸਿੰਘ,ਕੈਪਟਨ ਸੰਦੀਪ ਸਿੰਘ ਸੰਧੂ,ਸਾਬਕਾ ਮੰਤਰੀ ਗੁਰਤੇਜ ਸਿੰਘ ਭੁੱਲਰ,ਐਮਪੀ ਗੁਰਜੀਤ ਸਿੰਘ ਔਜਲਾ,ਐਮਐਲਏ ਹਰਦੇਵ ਸਿੰਘ ਲਾਡੀ,ਬਚਿੱਤਰ ਸਿੰਘ ਕੁਹਾੜ ਹਲਕਾ ਇੰਨ.ਸਾਹਕੋਟ,ਸਾਬਕਾ ਵਿਧਾਇਕ ਇੰਦਰਬੀਰ ਸਿੰਘ ਬੁਲਾਰੀਆ,ਸਾਬਕਾ ਵਿਧਾਇਕ ਕੁਲਬੀਰ ਸਿੰਘ ਜੀਰਾ,ਸਾਬਕਾ ਵਿਧਾਇਕ ਕਿੱਕੀ ਢਿੱਲੋ,ਐਮਐਲਏ ਰਾਣਾ ਇੰਦਰ ਪ੍ਰਤਾਪ ਸਿੰਘ ਸੁਲਤਾਨਪੁਰ ਲੋਧੀ,ਐਮਐਲਏ ਅਵਤਾਰ ਹੈਨਰੀ,ਸਾਬਕਾ ਵਿਧਾਇਕ ਸੰਤੋਖ ਸਿੰਘ ਭਲਾਈਪੁਰ,ਸਾਬਕਾ ਵਿਧਾਇਕ ਸੁਖਪਾਲ ਸਿੰਘ ਭੁੱਲਰ,ਸਾਬਕਾ ਵਿਧਾਇਕ ਰਵਿੰਦਰ ਸਿੰਘ ਬ੍ਰਹਮਪੁਰਾ,ਸਾਬਕਾ ਵਿਧਾਇਕ ਨਵਤੇਜ ਸਿੰਘ ਚੀਮਾ,ਇਕਬਾਲ ਸਿੰਘ ਸੰਧੂ ਤਰਨ ਤਾਰਨ,ਮਨਿੰਦਰਪਾਲ ਸਿੰਘ ਪਲਾਸੋਰ,ਹਰਸਰਨ ਸਿੰਘ ਸੋਹਲ,ਅਨੂਪ ਸਿੰਘ ਭੁੱਲਰ ਆਦਿ ਨੇ ਮਾਤਾ ਸੁਰਿੰਦਰਪਾਲ ਕੌਰ ਸਹੋਤਾ ਜੀ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦੇ ਹੋਏ ਕਿਹਾ ਕਿ ਮਾਤਾ ਜੀ ਬਹੁਤ ਹੀ ਨੇਕ ਅਤੇ ਦਿਆਲੂ ਸੁਭਾਅ ਦੇ ਮਾਲਕ ਸਨ ਜੋ ਲੋੜਵੰਦਾਂ ਦੀ ਮਦਦ ਲਈ ਹਰ ਵੇਲੇ ਅੱਗੇ ਹੋਕੇ ਕੰਮ ਕਰਦੇ ਸਨ।ਮਾਤਾ ਸੁਰਿੰਦਰਪਾਲ ਕੌਰ ਜੀ ਦੇ ਪਾਏ ਪੂਰਨਿਆਂ ‘ਤੇ ਹੀ ਚੱਲਦੇ ਅੱਜ ਉਨ੍ਹਾਂ ਦਾ ਪਰਿਵਾਰ ਪੂਰੀ ਇੱਕਜੁੱਟਤਾ ਨਾਲ ਸਮਾਜ ਸੇਵਾ ਦੇ ਕੰਮਾਂ ਵਿੱਚ ਮੋਹਰੀ ਰੋਲ ਅਦਾ ਕਰ ਰਿਹਾ ਹੈ। ਇਹ ਮਾਤਾ ਜੀ ਦੀ ਦੇਣ ਹੈ ਕਿ ਉਂਨ੍ਹਾਂ ਦੇ ਪਰਿਵਾਰ ਦਾ ਚੰਗਾ ਨਾਮ ਹੈ।ਉਨ੍ਹਾਂ ਦਾ ਸਪੁੱਤਰ ਹਲਕਾ ਖਡੂਰ ਸਾਹਿਬ ਤੋਂ ਸਾਬਕਾ ਵਿਧਾਇਕ ਸ.ਰਮਨਜੀਤ ਸਿੰਘ ਸਿੱਕੀ ਪੰਜਾਬ ਦੀ ਸਿਆਸਤ ਵਿੱਚ ਹਰ ਵੇਲੇ ਅੱਗੇ ਹੋਕੇ ਇਮਾਨਦਾਰੀ ਅਤੇ ਦਰਿਆਦਿਲੀ ਨਾਲ ਲੋਕਾਂ ਦੀ ਸੇਵਾ ਕਰ ਰਿਹਾ ਹੈ।ਇਸ ਸ਼ਰਧਾਂਜਲੀ ਵਿੱਚ ਧਾਰਮਿਕ ਸਖਸੀਅਤਾਂ ਜਿੰਨਾ ਵਿੱਚ ਸਿੰਘ ਸਾਹਿਬ ਭਾਈ ਬਲਜੀਤ ਸਿੰਘ ਜੀ ਸ਼੍ਰੀ ਦਰਬਾਰ ਸਾਹਿਬ,ਬਾਬਾ ਘੋਲਾ ਸਿੰਘ ਜੀ ਦੇ ਭਰਾਤਾ ਬਾਬਾ ਕਸ਼ਮੀਰ ਸਿੰਘ ਜੀ,ਬਾਬਾ ਅਵਤਾਰ ਸਿੰਘ ਗੁਰਦਾਸਪੁਰ,ਬਾਬਾ ਪਰਗਟ ਸਿੰਘ ਗੁਰਦੁਆਰਾ ਬਾਬਾ ਲੂਆਂ ਜੀ ਚੋਹਲਾ ਸਾਹਿਬ,ਬਾਬਾ ਸਾਹਿਬ ਸਿੰਘ ਗੁੱਜਰਪੁਰਾ ਤੋਂ ਇਲਾਵਾ ਹਲਕਾ ਖਡੂਰ ਸਾਹਿਬ ਵਿੱਚੋਂ ਵੱਡੀ ਗਿਣਤੀ ਵਿੱਚ ਕਾਂਗਰਸੀ ਵਰਕਰ,ਸਰਪੰਚ,ਪੰਚ, ਚੇਅਰਮੈਨ ਤੇ ਹੋਰ ਮੋਹਤਬਰ ਸਖਸੀਅਤਾਂ ਜਿੰਨਾ ਵਿੱਚ ਰਣਜੀਤ ਸਿੰਘ ਰਾਣਾ ਪਵਾਰ ਸਿਆਸੀ ਸਲਾਹਕਾਰ ਸਾਬਕਾ ਵਿਧਾਇਕ,ਸਰਪੰਚ ਜਗਤਾਰ ਸਿੰਘ ਉੱਪਲ,ਬਲਬੀਰ ਸਿੰਘ ਸ਼ਾਹ ਸਰਪੰਚ ਕਰਮੂੰਵਾਲਾ,ਸਰਪੰਚ ਮਹਿੰਦਰ ਸਿੰਘ ਚੰਬਾ,ਸਰਪੰਚ ਧਰਮ ਸਿੰਘ,ਸਰਪੰਚ ਸੁਖਵੰਤ ਸਿੰਘ ਰੱਤੋਕੇ,ਪ੍ਰੈਸ ਕਲੱਬ ਚੋਹਲਾ ਸਾਹਿਬ ਦੇ ਸੀਨੀਅਰ ਪੱਤਰਕਾਰ ਰਾਕੇਸ਼ ਨਈਅਰ, ਹਰਵਿੰਦਰ ਸਿੰਘ ਫੇਲੋਕੇ ਪ੍ਰਧਾਨ ਯੂਥ ਕਾਂਗਰਸ, ਮਨਦੀਪ ਸਿੰਘ ਸਰਪੰਚ ਘੜਕਾ,ਗੁਰਬਖਸ਼ ਸਿੰਘ ਸ਼ਾਹ ਮੋਹਨਪੁਰ ਕੈਨੇਡਾ ਵਾਲੇ,ਇੰਦਰਜੀਤ ਸਿੰਘ ਪੱਖੋਪੁਰ,ਅਜਮੇਰ ਸਿੰਘ ਘੜਕਾ ਯੂਥ ਆਗੂ,ਸਰਪੰਚ ਮਨਜਿੰਦਰ ਸਿੰਘ ਗੁੱਜਰਪੁਰ,ਬਾਬਾ ਸਾਹਿਬ ਸਿੰਘ ਗੁੱਜਰਪੁਰਾ ਚੇਅਰਮੈਨ ਪੀਏਡੀ ਬੈਂਕ,ਲਖਬੀਰ ਸਿੰਘ ਸਰਪੰਚ ਚੋਹਲਾ ਸਾਹਿਬ, ਭੁਪਿੰਦਰ ਕੁਮਾਰ ਨਈਅਰ ਕਾਲਾ ਪ੍ਰਧਾਨ, ਕੁਲਵੰਤ ਸਿੰਘ ਲਹਿਰ, ਨਛੱਤਰ ਸਿੰਘ ਕਾਲਾ ਘੜਕਾ ਡਾਇਰੈਕਟਰ,ਹਰਪ੍ਰੀਤ ਸਿੰਘ ਸੰਧੂ ਪੱਟੀ,ਹਰਮਨ ਪੱਟੀ, ਓਂਕਾਰ ਸਿੰਘ ਸੋਹਲ,ਸਰਪੰਚ ਅਵਤਾਰ ਸਿੰਘ,ਸਰਪੰਚ ਬਲਦੇਵ ਸਿੰਘ ਮੁੰਡਾ ਪਿੰਡ,ਚੇਅਰਮੈਨ ਅਜੈਬ ਸਿੰਘ ਮੁੰਡਾ ਪਿੰਡ,ਕੁਲਦੀਪ ਸਿੰਘ ਮੁੰਡਾ ਪਿੰਡ,ਰਮਨ ਕੁਮਾਰ,ਸੋਨੀ ਡਿਆਲ,ਸਰਪੰਚ ਮੇਜਰ ਸਿੰਘ ਮੰਮਣਕੇ,ਸਰਪੰਚ ਹਰਭੇਜ ਸਿੰਘ ਮੰਮਣਕੇ,ਸਰਪੰਚ ਮੇਜਰ ਸਿੰਘ ਮਿਆਣੀ,ਸਰਪੰਚ ਮਨਦੀਪ ਸਿੰਘ ਸਾਹਬਾਜਪੁਰ,ਨਿਰਮਲ ਸਿੰਘ ਵਾ,ਸੁਰਜੀਤ ਸਿੰਘ ਕੁਹਾੜਕਾ,ਹਰਦੀਪ ਸਿੰਘ ਕੁਹਾੜਕਾ,ਹਰਪਿੰਦਰ ਸਿੰਘ ਕੁਹਾੜਕਾ,ਸਰਪੰਚ ਬਲਵੰਤ ਸਿੰਘ ਗੁਪਾਲਾ, ਯੂਥ ਆਗੂ ਖਜ਼ਾਨ ਸਿੰਘ ਚੰਬਾ,ਅਮਨਦੀਪ ਸਿੰਘ,ਸਰਪੰਚ ਸਲੱਖਣ ਸਿੰਘ ਲੁਹਾਰ,ਬਿੱਲਾ ਸਿੰਘ ਲੁਹਾਰ,ਸਿੰਕਦਰ ਸਿੰਘ ਲੁਹਾਰ,ਮਨਜੀਤ ਸਿੰਘ ਲੁਹਾਰ,ਸਰਪੰਚ ਗੁਰਪ੍ਰੀਤ ਸਿੰਘ ਕਾਹਲਵਾਂ,ਪ੍ਰਭਦੀਪ ਸਿੰਘ ਕਾਹਲਵਾਂ,ਨਿਸ਼ਾਨ ਸਿੰਘ ਵੜਿੰਗ,ਸਰਪੰਚ ਗੁਰਦਿਆਲ ਸਿੰਘ ਗਲਾਲੀਪੁਰ,ਸਰਪੰਚ ਸਤਨਾਮ ਸਿੰਘ ਭੂਰੇ,ਬਲਬੀਰ ਸਿੰਘ ਰਾਜੂ ਕਮਾਲਪੁਰ,ਸਰਪੰਚ ਗੁਰਦਿਆਲ ਸਿੰਘ ਥੇਹਬ੍ਰਮਣਾ,ਜਸਵਿੰਦਰ ਸਿੰਘ ਮੋਹਨਪੁਰ,ਯਾਦਵਿੰਦਰ ਸਿੰਘ ਭੱਠਲ,ਗਗਨਦੀਪ ਸਿੰਘ ਭੱਠਲ,ਗੁਰਜੰਟ ਸਿੰਘ ਭੱਠਲ,ਜਸਬੀਰ ਸਿੰਘ ਭੱਠਲ,ਕਸ਼ਮੀਰ ਸਿੰਘ ਭੱਠਲ,ਸਰਪੰਚ ਬਲਬੀਰ ਸਿੰਘ ਭੱਠਲ,ਗੁਰਲਾਲ ਸਿੰਘ ਰਾਹਲ,ਜੈਮਲ ਸਿੰਘ ਰਾਹਲ,ਬਲਜਿੰਦਰ ਸਿੰਘ ਰੰਧਾਵਾ ਪੰਡੋਰੀ,ਹਰਮਨ ਸਿੰਘ ਰਾਣੀਵਲਾਹ,ਸੁਖਦੀਪ ਸਿੰਘ ਸੋਨੂੰ,ਸਰਪੰਚ ਜਸਬੀਰ ਸਿੰਘ ਚੰਬਾ ਖੁਰਦ,ਪਰਗਟ ਸਿੰਘ ਗੋਰੀ,ਕੰਵਰ ਪੱਖੋਕੇ,ਸੋਨੀ ਜਹਾਂਗੀਰ,ਜਤਿੰਦਰ ਸਿੰਘ ਬਾਸੀ,ਗੁਰਵੰਤਨ ਸਿੰਘ ਜਹਾਂਗੀਰ,ਨੰਬਰਦਾਰ ਰਾਜੂ ਸਿੰਘ,ਪਾਲ ਸਿੰਘ ,ਭਲਵਾਨ ਜਗੀਰ ਸਿੰਘ ਜਹਾਂਗੀਰ,ਸਰਪੰਚ ਰਛਪਾਲ ਸਿੰਘ ਧੁੰਨ,ਸਰਪੰਚ ਰੂੜ ਕੁਮਾਰ ਧੁੰਨ,ਸਰਪੰਚ ਜਗਰੂਪ ਸਿੰਘ ਖਵਾਸਪੁਰ,ਜੁਗਰਾਜ ਰੰਧਾਵਾ,ਗਗਨ ਰੰਧਾਵਾ ਖਵਾਸਪੁਰ,ਮਨਦੀਪ ਸਿੰਘ ਮਨੀ ਆੜ੍ਹਤੀ ਚੋਹਲਾ ਸਾਹਿਬ, ਰਕੇਸ਼ ਕੁਮਾਰ ਬਿੱਲਾ ਆੜ੍ਹਤੀ ਚੋਹਲਾ ਸਾਹਿਬ,ਮਨੀ ਚੰਬਾ,ਸਰਪੰਚ ਲਖਵਿੰਦਰ ਕੌਰ ਝੰਡੇਰ,ਪ੍ਰਧਾਨ ਸਰਵਨ ਸਿੰਘ ਡਿਆਲ,ਰਾਣਾ ਡਿਆਲ,ਯੂਥ ਪ੍ਰਧਾਨ ਗੁਰਵਿੰਦਰ ਸਿੰਘ ਚੋਹਲਾ ਸਾਹਿਬ,ਗੁਰਜਿੰਦਰ ਸਿੰਘ,ਦਾਰਾ ਸਿੰਘ,ਜੱਜ ਸਿੰਘ ਨਿਰਵੈਲ ਸਿੰਘ,ਸਰਪੰਚ ਗੁਰਤੇਜ ਸਿੰਘ ਸੰਗਤਪੁਰ,ਸਰਪੰਚ ਪਾਲ ਸਿੰਘ ਜਾਮਾਰਾਏ,ਨੰਬਰਦਾਰ ਸਤਨਾਮ ਸਿੰਘ,ਨੰਬਰਦਾਰ ਪ੍ਰਕਾਸ਼ ਸਿੰਘ ਭੋਜੋਵਾਲੀ,ਪ੍ਰਧਾਨ ਅਜੀਤ ਸਿੰਘ ਚੋਹਲਾ ਸਾਹਿਬ,ਸਰਪੰਚ ਮੇਜਰ ਸਿੰਘ ਭੈਲ,ਸੁਖਦੇਵ ਸਿੰਘ ਭੈਲ,ਮੋਹਨ ਸਿੰਘ ਭੱਲੀ ਧੂੰਦਾ,ਸਰਪੰਚ ਲਾਡੀ ਸ਼ਾਹ ਪੰਡੋਰੀ,ਬਲਦੇਵ ਸਿੰਘ ਵੇਈਪੂਈ,ਬਲਰਾਮ ਸਿੰਘ,ਸਰਪੰਚ ਕੰਵਲਜੀਤ ਸਿੰਘ ਸੰਘਾ,ਕਸ਼ਮੀਰ ਸਿੰਘ ਸੰਘਾ,ਸਤਨਾਮ ਸਿੰਘ ਸੰਘਾ,ਬਲਜੀਤ ਸਿੰਘ ਪੰਡੋਰੀ,ਬਿੱਟੂ ਪੰਡੋਰੀ,ਬਾਬਾ ਸੁੱਖਾ ਸਿੰਘ ਪੰਡੋਰੀ,ਕੇਵਲ ਸਿੰਘ ਪੰਡੋਰੀ,ਸੇਵਕ ਸੰਧੂ ਕਪੂਰਥਲਾ,ਕਸ਼ਮੀਰ ਸਿੰਘ ਸ਼ਾਹ,ਗੁਰਦੇਵ ਸਿੰਘ ਗੋਲਡੀ, ਗੁਰਸਾਹਿਬ ਸਿੰਘ ਪੀਬੀ63,ਰਮਨ ਸ਼ਾਹ ਖਡੂਰ ਸਾਹਿਬ,ਦਿਲਬਾਗ ਸਿੰਘ ਛਾਪੜੀ ਸਾਹਿਬ,ਗੁਰਿੰਦਰ ਸਿੰਘ ਛਾਪੜੀ ਸਾਹਿਬ,ਸਰਪੰਚ ਰਾਮ ਸਿੰਘ ਛਾਪੜੀ ਸਾਹਿਬ,ਸਤਨਾਮ ਸਿੰਘ ਛਾਪੜੀ ਸਾਹਿਬ,ਹਰਜਿੰਦਰ ਸਿੰਘ ਛਾਪੜੀ ਸਾਹਿਬ,ਨਵਤੇਜ ਸਿੰਘ ਚੱਕ,ਸਰਪੰਚ ਜੁਗਿੰਦਰ ਸਿੰਘ,ਪ੍ਰਭ ਖੇਲਾ,ਸਰਪੰਚ ਲਖਵਿੰਦਰ ਸਿੰਘ ਹੰਸਾਵਾਲਾ,ਰਘਬੀਰ ਸਿੰਘ ਵਿਰਕ,ਮੋਹਨ ਸਿੰਘ ਬੱਲਾ,ਫਤਿਹ ਸਿੰਘ ਗੋਇੰਦਵਾਲ,ਨਿਸ਼ਾਨ ਸਿੰਘ ਢੋਟੀ,ਦਵਿੰਦਰ ਸਿੰਘ ਕਾਕਾ ਫਤਿਆਬਾਦ,ਗੁਰਦੇਵ ਸਿੰਘ ਪਵਾਰ,ਜੰਗਲੀ ਮਹਾਸ਼ਾ,ਜੱਸ ਮਾਣੋਚਾਹਲ,ਰਣਜੀਤ ਸਿੰਘ ਮਾਣੋਚਾਹਲ,ਡਾ ਭੁੱਲਰ ਵੇਈਪੂਈ,ਮਲਕੀਤ ਸਿੰਘ ਗੋਇੰਦਵਾਲ,ਸਵਿੰਦਰ ਸਿੰਘ ਅਕਬਰਪੁਰ,ਸਾਬਕਾ ਸਰਪੰਚ ਗੁਰਮੀਤ ਸਿੰਘ,ਸਵਿੰਦਰ ਸਿੰਘ ਮਾਣੋਚਾਹਲ,ਸਰਪੰਚ ਗੁਰਮੀਤ ਸਿੰਘ ਖਾਰਾ,ਸਰਪੰਚ ਜਗਤਾਰ ਸਿੰਘ ਨਵਾ ਡਾਲੇਕੇ,ਗਿੰਦਰ ਜੀਓਬਾਲਾ,ਕੈਪਟਨ ਸੁਖਵੰਤ ਸਿੰਘ,ਸੁਖਵਿੰਦਰ ਸਿੰਘ ਸੋਨੀ,ਅਰਜਿੰਦਰ ਸਿੰਘ,ਸਨਦੀਪ ਸਿੰਘ ਜੀਓਬਾਲਾ,ਸਰਪੰਚ ਦਿਲਬਾਗ ਸਿੰਘ ਗਿੱਲ ਵੜੈਚ,ਲੱਖਾ ਸ਼ਾਹ ਗਿੱਲ ਵੜੈਚ,ਰਣਜੀਤ ਸਿੰਘ,ਪੱਮਾ ਵਲੀਪੁਰ,ਰਾਜਾ ਭੈਣੀ ਸਿੱਧਵਾ,ਸਰਪੰਚ ਨਿਰਵੈਲ ਸਿੰਘ ਮੁਗਲਚੱਕ,ਸਰਪੰਚ ਸੁਰਜੀਤ ਸਿੰਘ ਭਰੋਵਾਲ,ਸਰਬਜੀਤ ਸਿੰਘ ਦੀਨੇਵਾਲ,ਸਰਪੰਚ ਹਰਜੀਤ ਸਿੰਘ ਘਸੀਟਪੁਰ,ਇੰਨਕਲਾਬ ਸਿੰਘ ਘਸੀਟਪੁਰ,ਸਰਪੰਚ ਪਰਮਜੀਤ ਸਿੰਘ ਰਸੂਲਪੁਰ,ਲਾਡੀ ਰਸੂਲਪੁਰ,ਲੱਖਾ ਮੱਲੀ,ਪ੍ਰਤਾਪ ਸਿੰਘ ਮੱਲਮੋਹਰੀ ,ਬਚਨ ਸਿੰਘ ਲਾਡਰ,ਕਰਨੈਲ ਸਿੰਘ ਮੈਂਬਰ ਆਦਿ ਤੋਂ ਇਲਾਵਾ ਵੱਖ ਵੱਖ ਇਲਾਕਿਆਂ ਵਿੱਚੋਂ ਹਜ਼ਾਰਾਂ ਦੀ ਗਿਣਤੀ ਵਿੱਚ ਇਸ ਸ਼ਰਧਾਂਜਲੀ ਸਮਾਗਮ ਵਿੱਚ ਪਹੁੰਚੇ ਲੋਕਾਂ ਵਲੋਂ ਸਾਬਕਾ ਵਿਧਾਇਕ ਸ.ਰਮਨਜੀਤ ਸਿੰਘ ਸਿੱਕੀ ਨਾਲ਼ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦੇ ਹੋਏ ਮਾਤਾ ਸੁਰਿੰਦਰ ਪਾਲ ਕੌਰ ਸਹੋਤਾ ਜੀ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ।
ਫੋਟੋ ਕੈਪਸ਼ਨ: ਸਾਬਕਾ ਕਾਂਗਰਸੀ ਵਿਧਾਇਕ ਰਮਨਜੀਤ ਸਿੰਘ ਸਿੱਕੀ ਦੇ ਮਾਤਾ ਸੁਰਿੰਦਰ ਪਾਲ ਕੌਰ ਸਹੋਤਾ ਨਮਿਤ ਅੰਤਿਮ ਅਰਦਾਸ ਵਿੱਚ ਸ਼ਾਮਲ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਸਮੇਤ ਵੱਖ-ਵੱਖ ਰਾਜਸੀ,ਧਾਰਮਿਕ ਤੇ ਸਮਾਜਿਕ ਸ਼ਖ਼ਸੀਅਤਾਂ। (ਫੋਟੋ ਨਈਅਰ ਪੱਤਰਕਾਰ,ਚੋਹਲਾ ਸਾਹਿਬ)