Headlines

ਡੈਲਟਾ ਨਾਰਥ ਤੋਂ ਬੀਸੀ ਯੂੁਨਾਈਟਡ ਉਮੀਦਵਾਰ ਅੰਮ੍ਰਿਤ ਢੋਟ ਦੀ ਚੋਣ ਮੁਹਿੰਮ ਦਾ ਆਗਾਜ਼ 10 ਮਈ ਨੂੰ

ਡੈਲਟਾ- ਡੈਲਟਾ ਨਾਰਥ ਤੋਂ ਬੀ ਸੀ ਯੁਨਾਈਟਡ ਦੇ ਉਮੀਦਵਾਰ ਅੰਮ੍ਰਿਤਪਾਲ ਸਿੰਘ ਢੋਟ ਵਲੋਂ 10 ਮਈ ਨੂੰ ਆਪਣੀ ਚੋਣ ਮੁਹਿੰਮ ਦੇ ਆਗਾਜ਼ ਲਈ ਚਾਟਸ ਐਂਡ ਚੈਟਸ ਪ੍ਰੋਗਰਾਮ ਅਲਟੀਮੇਟ ਬੈਂਕੁਇਟ ਹਾਲ 8070-120 ਸਟਰੀਟ ਵਿਖੇ ਰੱਖਿਆ ਗਿਆ ਹੈ। ਇਹ ਪ੍ਰੋਗਰਾਮ ਸ਼ਾਮ 6.00  ਤੋਂ ਰਾਤ  8.30 ਵਜੇ ਤੱਕ ਹੋਵੇਗਾ।

ਉਹਨਾਂ ਨੇ ਸਮਾਗਮ ਵਿਚ ਸ਼ਾਮਿਲ ਹੋਣ ਲਈ ਆਪਣੇ ਸਮਰਥਕਾਂ ਨੂੰ ਹਾਰਦਿਕ ਸੱਦਾ ਦਿੰਦਿਆਂ ਮਹਿਮਾਨਾਂ ਬਾਰੇ ਜਾਣਕਾਰੀ ਦੇਣ ਲਈ ਸੰਪਰਕ ਕਰਨ ਲਈ ਕਿਹਾ ਹੈ।

ਵਧੇਰੇ ਜਾਣਕਾਰੀ ਲਈ 778-861-5424 ਤੇ ਟੈਕਸਟ  ਜਾਂ ਵਟਸਐਪ ਮੈਸਜ ਕਰਨ ਲਈ ਕਿਹਾ ਹੈ।