ਸੰਗਰੂਰ-ਬੀਤੇ ਦਿਨੀਂ ਉਘੇ ਚਿੰਤਕ ਤੇ ਬੁਲਾਰੇ ਸ ਮਾਲਵਿੰਦਰ ਸਿੰਘ ਮਾਲੀ , ਜਤਿੰਦਰ ਸਿੰਘ ਗਰੇਵਾਲ, ਪੱਤਰਕਾਰ ਰਣਜੀਤ ਸਿੰਘ ਅਤੇ ਨਵਦੀਪ ਸਿੰਘ ਬਿੱਟੂ ਦੀ ਮਾਤਾ ਗੁਰਮੇਲ ਕੌਰ ਗਰੇਵਾਲ ਨਮਿਤ ਪਾਠ ਦੇ ਭੋਗ ਤੇ ਸ਼ਰਧਾਂਜਲੀ ਸਮਾਗਮ ਭਵਾਨੀਗੜ ਨੇੜੇ ਪਿੰਡ ਸਕਰੌਦੀ ਦੇ ਗੁਰਦੁਆਰਾ ਸਾਹਿਬ ਵਿਖੇ ਹੋਇਆ। ਮਾਤਾ ਜੀ ਨਮਿਤ ਪਾਠ ਦੇ ਭੋਗ ਉਪਰੰਤ ਭਾਈ ਬਲਵੀਰ ਸਿੰਘ ਛੰਨਾਂਵਾਲੇ ਦੇ ਜਥੇ ਵੱਲੋਂ ਵੈਰਾਗਮਈ ਕੀਰਤਨ ਕੀਤਾ ਗਿਆ।
ਅੰਤਿਮ ਅਰਦਾਸ ਸਮਾਗਮ ਵਿਚ ਵੱਡੀ ਗਿਣਤੀ ਵਿਚ ਲੋਕਾਂ ਤੋਂ ਇਲਾਵਾ ਕਾਂਗਰਸ ਦੇ ਸੰਗਰੂਰ ਲੋਕ ਸਭਾ ਹਲਕੇ ਤੋਂ ਉਮੀਦਵਾਰ ਤੇ ਵਿਧਾਇਕ ਸੁਖਪਾਲ ਸਿੰਘ ਖਹਿਰਾ, ਵਿਧਾਇਕ ਪ੍ਰਗਟ ਸਿੰਘ, ਵਿਧਾਇਕ ਕੁਲਵੰਤ ਸਿੰਘ ਮੁਹਾਲੀ, ਸਾਬਕਾ ਵਿਧਾਇਕ ਨਾਜਰ ਸਿੰਘ ਮਾਨਸ਼ਾਹੀਆ,ਆਪ ਆਗੂ ਮਨਦੀਪ ਸਿੰਘ ਲੱਖੇਵਾਲ, ਸਾਬਕਾ ਸੰਸਦੀ ਸਕੱਤਰ ਪ੍ਰਕਾਸ਼ ਚੰਦ ਗਰਗ, ਅਕਾਲੀ ਆਗੂ ਵਿਨਰਜੀਤ ਸਿੰਘ ਗੋਲਡੀ, ਸਾਬਕਾ ਡੀ ਐਸ ਪੀ ਬਲਵਿੰਦਰ ਸਿੰਘ ਸੇਖੋਂ, ਬੀਬੀ ਪਵਿਤ ਕੌਰ ,ਇੰਦਰਪਾਲ ਸਿੰਘ ਸੈਨੇਟਰ ਪੰਜਾਬ ਯੂਨੀਵਰਸਿਟੀ, ਪ੍ਰੋ ਕੁਲਦੀਪ ਸਿੰਘ ਦੋਰਾਹਾ , ਕਰਨੈਲ ਸਿੰਘ ਜਖੇਪਲ ਸਮੇਤ ਅਨੇਕਾਂ ਪੰਤਵੰਤੇ ਸੱਜਣ ਹਾਜ਼ਰ ਸਨ।
ਕਿਸਾਨ ਆਗੂ ਰੁਲਦੂ ਸਿੰਘ ਮਾਨਸਾ ਨੇ ਕਿਹਾ ਕਿ ਮਾਤਾ ਜੀ ਦੀਆਂ ਸਿੱਖਿਆਵਾਂ ਸਦਕਾ ਉਸ ਦੇ ਸਾਰੇ ਪਰਿਵਾਰਕ ਮੈਂਬਰਾਂ ਵੱਲੋਂ ਸਮੇਂ ਸਮੇਂ ਦੀਆਂ ਸਰਕਾਰਾਂ ਦੀਆਂ ਲੋਕ ਵਿਰੋਧੀ ਨੀਤੀਆਂ ਖ਼ਿਲਾਫ਼ ਧੜੱਲੇ ਨਾਲ ਆਵਾਜ਼ ਬੁਲੰਦ ਕੀਤੀ ਗਈ। ਉਨ੍ਹਾਂ ਕਿਹਾ ਕਿ ਮਾਤਾ ਗੁਰਮੇਲ ਕੌਰ ਗਰੇਵਾਲ ਵੱਲੋਂ ਅਤਿ ਕਠਨਾਈ ਭਰੇ ਦੌਰ ਵਿੱਚ ਵੀ ਕਦੇ ਸਿਦਕ ਨਹੀਂ ਹਾਰਿਆ। ਪਰਿਵਾਰ ਵੱਲੋਂ ਮਾਲਵਿੰਦਰ ਸਿੰਘ ਮਾਲੀ, ਰਣਜੀਤ ਸਿੰਘ ਗਰੇਵਾਲ ਅਤੇ ਨਵਦੀਪ ਸਿੰਘ ਬਿੱਟੂ ਨੇ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ। ਸਟੇਜ ਦਾ ਸੰਚਾਲਨ ਮੇਜਰ ਸਿੰਘ ਮੱਟਰਾਂ ਵੱਲੋਂ ਕੀਤਾ ਗਿਆ।
ਇਸ ਮੌਕੇ ਪ੍ਰੋ ਬਾਵਾ ਸਿੰਘ ਸਾਬਕਾ ਉੱਪ ਚੈਅਰਮੈਨ ਘੱਟ ਗਿਣਤੀ ਕਮਿਸ਼ਨ ਭਾਰਤ ਸਰਕਾਰ, ਰਿਟਾ: ਬ੍ਰਿਗੇਡੀਅਰ ਬਲਵੰਤ ਸਿੰਘ ਤੇਜਾ, ਸਾਬਕਾ ਆਈ ਜੀ ਗੁਰਦੀਪ ਸਿੰਘ, ਸਾਬਕਾ ਐਸ ਪੀ ਸੁਖਦੇਵ ਸਿੰਘ ਵਿਰਕ, ਭਾਜਪਾ ਦੇ ਜਨਰਲ ਸਕੱਤਰ ਸੁਖਮਹਿੰਦਰਪਾਲ ਸਿੰਘ ਗਰੇਵਾਲ, ਦਵਿੰਦਰਪਾਲ ਪੱਤਰਕਾਰ , ਦੇਵਿੰਦਰ ਬੋਹਾ, ਹਮੀਰ ਸਿੰਘ ਲੁਬਾਣਾ, ਸੁਖਦੇਵ ਸਿੰਘ ਪਟਵਾਰੀ,ਤੇਜਾ ਸਿੰਘ ਨਾਗਰਾ, ਚਰਨਜੀਤ ਭੁੱਲਰ, ਸੁਖਮਿੰਦਰ ਸਿੰਭ ਤਖ਼ਤ ਪੰਜਾਬ, ਗੁਰਜਿੰਦਰ ਸਿੰਘ ਭੰਗੂ ਲੋਕ ਰਣ , ਰਵਨੀਤ ਸਿਵੀਆ ਅੱਖਰ, ਗੁਰਸਮਸ਼ੀਰ ਸਿੰਘ ਐਨ ਜੈੱਡ, ਦਵਿੰਦਰਜੀਤ ਸਿੰਘ ਦਰਸ਼ੀ ਵਿਸ਼ਵ ਵਾਰਤਾ,ਹੁਸ਼ਿਆਰ ਸਿੰਘ ਰਾਣੂ ਪੱਤਰਕਾਰ, ਪ੍ਰੋ ਕਮਲਜੀਤ ਸਿੰਘ ਟਿੱਬਾ, ਸੁਰਜੀਤ ਸਿੰਘ ਮਾਲਵਾ ਗੈਸ ,ਜਗਦੇਵ ਸਿੰਘ ਜੱਗਾ ਬੰਗੀ ਕਲਾਂ, ਸੁਖਦੇਵ ਸਿੰਘ ਪਾਂਧੀ, ਭੋਲਾ ਸਿੰਘ ਸਿਧਾਣਾ, ਨਰਿੰਦਰ ਸਿੰਘ ਨਿੰਦੀ, ਡਾ ਪਿਆਰੇ ਲਾਲ ਗਰਗ, ਪ੍ਰੋ ਮਨਜੀਤ ਸਿੰਘ, ਹਰਤੇਜ ਸਿੰਘ ਮਹਿਤਾ, ਵੇਦ ਪ੍ਰਕਾਸ਼ ਬਠਿੰਡਾ, ਸੁਰੇਸ਼ ਕੁਮਾਰ ਗੋਇਲ, ਬਸਾਖਾ ਸਿੰਘ ਸਾਰੋਂ, ਗੁਰਮੇਲ ਸਿੰਘ ਫਕਰਸਰ, ਹਰਦੇਵ ਸਿੰਘ ਕਾਲਾਝਾੜ, ਹਰਵਿੰਦਰ ਸਿੰਘ ਕਾਕੜਾ, ਰਣਜੀਤ ਸਿੰਘ ਤੂਰ, ਗੁਰਨੈਬ ਸਿੰਘ ਰਾਮਪੁਰਾ, ਡਾ ਗੁਰਚਰਨ ਸਿੰਘ ਚਹਿਲ, ਡਾ ਉਜਾਗਰ ਸਿੰਘ ਰਾਮਪੁਰਾ, ਜਸਪਾਲ ਸਿੰਘ ਸਿੱਧੂ ਚੰਡੀਗੜ੍ਹ, ਅਮਰੀਕ ਸਿੰਘ ਖੋਖਰ,ਹਰਜੀਤ ਸਿੰਘ ਗਰੇਵਾਲ, ਗੁਰਦਰਸ਼ਨ ਸਿੰਘ ਬਾਹੀਆ, ਰਣਦੀਪ ਸਿੰਘ ਆਹਲੂਵਾਲੀਆ, ਈਸਵਿੰਦਰ ਸਿੰਘ ਗਰੇਵਾਲ, ਬਲਦੇਵ ਸਿੰਘ ਬਿੱਟੂ ਸਰਪੰਚ, ਕੁਲਵਿੰਦਰ ਸਿੰਘ ਗਰੇਵਾਲ, ਡਾ ਗੁਰਮੀਤ ਸਿੰਘ ਸਿੱਧੂ, ਗਿਆਨ ਚੰਦ ਲਹਿਰਾ, ਜੱਸੀ ਪੇਧਨੀ, ਰਜਿੰਦਰ ਸਿੰਘ ਸੰਘਰੇੜੀ, ਗੁੱਡੂ ਸਰਪੰਚ ਸੰਘਰੇੜੀ, ਮਨਜੀਤ ਸਿੰਘ ਸੋਢੀ, ਟਰੱਕ ਯੂਨੀਅਨ ਭਵਾਨੀਗੜ੍ਹ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਫੱਗੂਵਾਲਾ, ਵਰਿੰਦਰ ਕੁਮਾਰ ਪੰਨਵਾਂ, ਹਰਪ੍ਰੀਤ ਸਿੰਘ ਬਾਜਵਾ, ਕੇਵਲ ਸਿੰਘ ਮਾਝਾ,ਪਵਨ ਕੁਮਾਰ, ਰਣਧੀਰ ਸਿੰਘ ਫੱਗੂਵਾਲਾ, ਗੁਰਦਰਸ਼ਨ ਸਿੰਘ ਸਿੱਧੂ, ਗੁਰਪ੍ਰੀਤ ਸਿੰਘ ਗਰੇਵਾਲ, ਭੀਮਾ ਭੱਟੀਵਾਲ, ਨਿਰਮਲ ਸਿੰਘ ਗਰੇਵਾਲ, ਹਰਜਸ ਸਿੰਘ ਮੰਡੀਕਲਾਂ, ਵੇਦ ਪ੍ਰਕਾਸ਼ ਬਠਿੰਡਾ, ਵਿਜੈ ਕੁਮਾਰ, ਗੁਰਮੇਲ ਸਿੰਘ ਫਕਰਸਰ, ਨਛੱਤਰ ਸਿੰਘ ਛਾਜਲਾ, ਪ੍ਰਿੰਸੀਪਲ ਡਾ ਗੁਰਮੀਤ ਸਿੰਘ, ਸੁਖਦੇਵ ਸਿੰਘ ਭਵਾਨੀਗੜ੍ਹ, ਗਿਆਨ ਚੰਦ ਨਦਾਮਪੁਰ,ਯੋਗੇਸ਼ ਕੁਮਾਰ ਰਤਨ, ਲਾਭ ਸਿੰਘ ਛਾਜਲਾ ਸਮੇਤ ਰਿਸ਼ਤੇਦਾਰ ਅਤੇ ਇਲਾਕੇ ਦੇ ਵੱਡੀ ਗਿਣਤੀ ਵਿੱਚ ਸਰਪੰਚ, ਪਤਵੰਤੇ ਹਾਜਰ ਸਨ।