ਵੈਨਕੂਵਰ- ਬੀਤੇ ਦਿਨੀਂ ਸੀਨੀਅਰ ਸੈਂਟਰ ਵੈਨਕੂਵਰ ਵਿਖੇ ਸ ਕੁਲਦੀਪ ਸਿੰਘ ਜਗਪਾਲ ਦਾ ਜਨਮ ਦਿਨ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਇੰਡੋ ਕੈੇਨੇਡੀਅਨ ਕਲਚਰਲ ਸੁਸਾਇਟੀ ਦੇ ਪ੍ਰਧਾਨ ਸੁਰਜੀਤ ਸਿੰਘ ਮਾਧੋਪੁਰੀ ਵਿਸ਼ੇਸ਼ ਮਹਿਮਾਨ ਵਜੋਂ ਪੁੱਜੇ। ਉਹਨਾਂ ਸ ਕੁਲਦੀਪ ਸਿੰਘ ਨੂੰ ਜਨਮ ਦਿਨ ਦੀਆਂ ਵਧਾਈਆਂ ਦਿੱਤੀਆਂ ਤੇ ਇਸ ਮੌਕੇ ਜੁੜੇ ਸੀਨੀਅਰ ਸਾਥੀਆਂ ਤੇ ਪਰਿਵਾਰਕ ਮੈਂਬਰਾਂ ਨਾਲ ਖੁਸ਼ੀਆਂ ਸਾਂਝੀਆਂ ਕੀਤੀਆਂ।
ਕੁਲਦੀਪ ਸਿੰਘ ਜਗਪਾਲ ਦਾ ਸੀਨੀਅਰ ਸੈਂਟਰ ਵੈਨਕੂਵਰ ਵਿਖੇ ਜਨਮ ਦਿਨ ਮਨਾਇਆ
