Headlines

ਵਿੰਨੀਪੈਗ ਵਿਚ ਵਾਰਿਸ ਭਰਾਵਾਂ ਦਾ ਪੰਜਾਬੀ ਵਿਰਸਾ ਸ਼ੋਅ 21 ਜੁਲਾਈ ਨੂੰ

ਵਿੰਨੀਪੈਗ ( ਸ਼ਰਮਾ)- ਦੇਸੀ ਐਟਰਟੇਨਮੈਂਟ ਅਤੇ ਪਲਾਜਮਾ ਰਿਕਾਰਡ ਵਲੋਂ ਪੰਜਾਬੀ ਗਾਇਕੀ ਦੇ ਮਾਣ ਵਾਰਿਸ ਭਰਾਵਾਂ ਦਾ ਸ਼ੋਅ ਪੰਜਾਬੀ ਵਿਰਸਾ 2024, ਐਤਵਾਰ 21 ਜੁਲਾਈ ਨੂੰ ਸਨਟੇਨੀਅਲ ਹਾਲ 555 ਮੇਨ ਸਟਰੀਟ ਵਿੰਨੀਪੈਗ ਵਿਖੇ ਕਰਵਾਇਆ ਜਾ ਰਿਹਾ ਹੈ। ਸ਼ੋਅ ਲਈ ਦਰਵਾਜੇ ਸ਼ਾਮ 6.30 ਵਜੇ ਓਪਨ ਹੋਣਗੇ। ਟਿਕਟਾਂ ਅਤੇ ਸ਼ੋਅ ਬਾਰੇ ਹੋਰ ਜਾਣਕਾਰੀ ਲਈ ਮਨਦੀਪ ਸਿੰਘ ਨਾਲ ਫੋਨ ਨੰਬਰ 204-291-8212 ਤੇ ਸੰਪਰਕ ਕੀਤਾ ਜਾ ਸਕਦਾ ਹੈ।