Headlines

ਪ੍ਰੀਮੀਅਰ ਡੇਵਿਡ ਈਬੀ ਦੇ ਘਰ ਬੇਟੀ ਨੇ ਜਨਮ ਲਿਆ

ਵੈਨਕੂਵਰ ( ਦੇ ਪ੍ਰ ਬਿ)- ਬ੍ਰਿਟਿਸ਼ ਕੋਲੰਬੀਆ ਦੇ ਪ੍ਰੀਮੀਅਰ ਡੇਵਿਡ ਈਬੀ ਦੀ ਪਤਨੀ ਕੈਲੀ ਨੇ ਇਕ ਖੂਬਸੂਰਤ ਬੇਟੀ ਨੂੰ ਜਨਮ ਦਿੱਤਾ ਹੈ। ਪ੍ਰੀਮੀਅਰ ਨੇ ਇਹ ਜਾਣਕਾਰੀ ਐਕਸ ਉਪਰ ਖੁਦ ਸਾਂਝੀ ਕੀਤੀ ਹੈ। ਉਹਨਾਂ ਲਿਖਿਆ ਹੈ ਕਿ ਉਹਨਾਂ ਦੇ ਘਰ ਸਿਹਤਮੰਦ ਬੱਚੀ ਨੇ ਜਨਮ ਲਿਆ ਹੈ ਜਿਸਦਾ ਨਾਮ ਉਹਨਾਂ ਦੀ ਆਪਣੀ ਪੜਦਾਦੀ ਦੇ ਨਾਮ ਉਪਰ ਗਵੈਨਡੋਲਿਨ ਕੇ ਈਬੀ ਰੱਖਿਆ ਹੈ। ਡੇਵਿਡ ਈਬੀ ਦੇ ਘਰ ਇਹ ਤੀਸਰਾ ਬੱਚਾ ਹੈ। ਇਸਤੋਂ ਪਹਿਲਾਂ ਉਹਨਾਂ ਦੇ ਘਰ ਇਕ ਬੇਟਾ ਤੇ ਬੇਟੀ ਹੈ।

Leave a Reply

Your email address will not be published. Required fields are marked *