Headlines

ਐਮ ਪੀ ਜਸਰਾਜ ਸਿੰਘ ਹੱਲਣ ਵਲੋਂ ਸਟੈਂਪੀਡ ਬਰੇਕਫਾਸਟ 6 ਜੁਲਾਈ ਨੂੰ

ਕੰਸਰਵੇਟਿਵ ਆਗੂ ਪੀਅਰ ਪੋਲੀਅਰ ਤੇ ਸਾਥੀ ਪੁੱਜਣਗੇ-

ਕੈਲਗਰੀ ( ਦੇ ਪ੍ਰ ਬਿ)- ਕੈਲਗਰੀ ਸਟੈਂਪੀਡ ਦੌਰਾਨ ਕੰਸਰਵੇਟਿਵ ਐਮ ਪੀ ਜਸਰਾਜ ਸਿੰਘ ਹੱਲਣ ਵਲੋਂ 6 ਜੁਲਾਈ ਦਿਨ ਸ਼ਨੀਵਾਰ ਨੂੰ ਸਵੇਰੇ 9 ਤੋਂ 12 ਵਜੇ ਤੱਕ 5ਵਾਂ ਸਲਾਨਾ ਬਰੇਕਫਾਸਟ ਮਾਰਲਬਰੋ ਮਾਲ ਵਿਖੇ ਰੱਖਿਆ ਗਿਆ ਹੈ। ਇਸ ਮੌਕੇ ਕੰਸਰਵੇਟਿਵ ਪਾਰਟੀ ਦੇ ਆਗੂ ਪੀਅਰ ਪੋਲੀਵਰ ਅਤੇ ਪਾਰਟੀ ਦੇ ਹੋਰ ਸੀਨੀਅਰ ਆਗੂ ਪੁੱਜ ਰਹੇ ਹਨ। ਜਸਰਾਜ ਸਿੰਘ ਹੱਲਣ ਨੇ ਕੈਲਗਰੀ ਵਾਸੀਆਂ ਤੇ ਕੰਸਰਵੇਟਿਵ ਸਮਰਥਕਾਂ ਨੂੰ ਇਸ ਮੌਕੇ ਹੁੰਮਹੁਮਾਕੇ ਪੁੱਜਣ ਦਾ ਸੱਦਾ ਦਿੱਤਾ ਹੈ।
Jasraj Singh Hallan
MP Calgary Forest Lawn
Shadow Minister For Finance