ਸਰੀ ( ਦੇ ਪ੍ਰ ਬਿ)-ਉਘੇ ਸਮਾਜਿਕ ਕਾਰਕੁੰਨ ਤੇ ਰੇਡੀਓ ਇੰਡੀਆ ਦੇ ਸਾਬਕਾ ਹੋਸਟ ਪ੍ਰੋ ਗੁਰਦੇਵ ਸਿੰਘ ਜੰਮੂ ਦਾ ਜਨਮ ਦਿਨ ਉਹਨਾਂ ਦੇ ਦੋਸਤਾਂ-ਮਿੱਤਰਾਂ ਵਲੋਂ ਮਿਲਕੇ ਮਨਾਇਆ ਗਿਆ। ਇਸ ਮੌਕੇ ਇਕ ਮਿੱਤਰ ਮਿਲਣੀ ਦੌਰਾਨ ਕੇਕ ਕੱਟਿਆ ਗਿਆ ਤੇ ਪ੍ਰੋ ਗੁਰਦੇਵ ਸਿੰਘ ਨੂੰ ਜਨਮ ਦਿਨ ਦੀਆਂ ਵਧਾਈਆਂ ਦਿੱਤੀਆਂ।
ਰੇਡੀਓ ਇੰਡੀਆ ਦੇ ਸਾਬਕਾ ਹੋਸਟ ਪ੍ਰੋ ਗੁਰਦੇਵ ਸਿੰਘ ਜੰਮੂ ਦਾ ਜਨਮ ਦਿਨ ਮਨਾਇਆ
