Headlines

ਸਰਕਾਰ ਪ੍ਰੋਡਕਸ਼ਨ ਵਲੋਂ ਇਤਿਹਾਸਕ ਨਾਟਕ ਜ਼ਫਰਨਾਮਾ ਦੀ ਪੇਸ਼ਕਾਰੀ 27 ਜੁਲਾਈ ਨੂੰ

ਸਰੀ ( ਦੇ ਪ੍ਰ ਬਿ)- ਸਰਕਾਰ ਪ੍ਰੋ਼ਡਕਸ਼ਨ ਵਲੋਂ ਇਤਿਹਾਸਕ ਨਾਟਕ ਜ਼ਫਰਨਾਮਾ 27 ਜੁਲਾਈ ਦਿਨ ਸ਼ਨੀਵਾਰ ਨੂੰ ਸ਼ਾਮ 6 ਵਜੇ ਬੈਲ ਸੈਂਟਰ 6250-144 ਸਟਰੀਟ ਸਰੀ ਵਿਖੇ ਪੇਸ਼ ਕੀਤਾ ਜਾ ਰਿਹਾ ਹੈ। ਪੰਜਾਬ ਲੋਕ ਰੰਗ ਦੀ ਟੀਮ ਵਲੋਂ ਖੇਡਿਆ ਜਾ ਰਿਹਾ ਇਹ ਨਾਟਕ ਸੁਰਿੰਦਰ ਸਿੰਘ ਧਨੋਆ ਵਲੋਂ ਲਿਖਿਆ ਤੇ ਨਿਰਦੇਸ਼ਿਤ ਕੀਤਾ ਗਿਆ ਹੈ। ਸ਼ੋਅ ਅਤੇ ਟਿਕਟਾਂ ਬਾਰੇ ਜਾਣਕਾਰੀ ਲਈ ਮੁੱਖ ਪ੍ਰਬੰਧਕ ਦੇਵ ਰਾਏ ਨਾਲ ਫੋਨ ਨੰਬਰ 604-561-9797 ਤੇ ਸੰਪਰਕ ਕੀਤਾ ਜਾ ਸਕਦਾ ਹੈ।