ਵੈਨਕੂਵਰ (ਮਲਕੀਤ ਸਿੰਘ)-ਫ਼ੋਕ ਸਟਾਰ ਆਰਟਸ ਅਕੈਡਮੀ ਅਤੇ ਕੈਨਕੋ ਵੱਲੋਂ ਪੰਜਾਬੀ ਭਾਈਚਾਰੇ ਦੇ ਸਹਿਯੋਗ ਨਾਲ 25 ਅਗਸਤ ਦਿਨ ਐਤਵਾਰ ਨੂੰ ਸਰੀ ਦੀ 13750-88 ਐਵੀਨਿਊ ’ਤੇ ਸਥਿਤ ਸਰੀ ਆਰਟ ਸੈਂਟਰ ਵਿਖੇ ‘ਰਾਜ ਕਾਕੜਾ ਲਾਈਵ ਸ਼ੋਅ’ ਆਯੋਜਿਤ ਕਰਵਾਇਆ ਜਾ ਰਿਹਾ ਹੈ। ਸੈਣੀ ਸਿੰਘ ਮੁਤਾਬਕ ਇਸ ਸਬੰਧੀ ਸਪਾਂਸਰਸ਼ਿਪ ਅਤੇ ਹੋਰ ਲੋੜੀਂਦੀ ਜਾਣਕਾਰੀ ਲਈ ਫੋਨ 778-957-9549 ਅਤੇ 77-444-2234 ’ਤੇ ਸੰਪਰਕ ਕੀਤਾ ਜਾ ਸਕਦਾ ਹੈ।
ਰਾਜ ਕਾਕੜਾ ਲਾਈਵ ਸ਼ੋਅ 25 ਅਗਸਤ ਨੂੰ
