Headlines

ਡਾ ਪੂਰਨ ਸਿੰਘ ਦੀਆਂ ਦੋ ਪੁਸਤਕਾਂ ਦਾ ਲੋਕ ਅਰਪਣ ਸਮਾਗਮ 11 ਅਗਸਤ ਨੂੰ

ਸਰੀ-ਉਘੇ ਸਿੱਖ ਵਿਦਵਾਨ ਡਾ ਪੂਰਨ ਸਿੰਘ ਦੁਆਰਾ ਲਿਖੀਆਂ ਦੋ ਪੁਸਤਕਾਂ  ” ਸਿੱਖ ਲਹਿਰ : ਸਿੱਖ ਗੁਰੂ ਸਾਹਿਬਾਨ ਦਾ ਫਲਸਫਾ ਤੇ ਸੰਘਰਸ਼” ਅਤੇ ਸਿੱਖ ਸੰਸਕਾਰਾਂ ਨਾਲ ਜੁੜੇ ਵਹਿਮ- ਭਰਮ ਅਤੇ ਕਰਮ-ਕਾਂਡ” ਦਾ ਲੋਕ ਅਰਪਣ ਸਮਾਗਮ 11 ਅਗਸਤ (ਐਤਵਾਰ) ਨੂੰ ਜ਼ੌਰਜ ਮੈਕੀ ਲਾਇਬਰੇਰੀ,8440-112 ਸਟਰੀਟ ਨਾਰਥ ਡੈਲਟਾ ਵਿਖੇ , ਬਾਅਦ ਦੁਪਹਿਰ 1 ਵਜੇ ਤੋਂ 4 ਵਜੇ ਤੱਕ ਹੋਵੇਗਾ। ਇਸ ਮੌਕੇ ਵਿਦਵਾਨਾਂ ਵਲੋਂ ਪੁਸਤਕਾਂ  ਉਪਰ ਵਿਚਾਰ ਚਰਚਾ ਤੇ ਪੜਚੋਲ ਹੋਵੇਗੀ।  ਸਮੂਹ ਸਾਹਿਤ ਪਰੇਮੀਆਂ ਨੂੰ  ਸਮਾਗਮ ਵਿਚ ਹਾਜਰੀ ਲਗਵਾਉਣ ਦੀ ਬੇਨਤੀ ਹੈ।
ਹੋਰ ਜਾਣਕਾਰੀ ਲਈ ਫ਼ੋਨ ਕਰ ਸਕਦੇ ਹੋ-
ਅਮਰਪਾਲ ਸਿੰਘ 604-338-7310 ਜਾਂ ਡਾ ਪੂਰਨ ਸਿੰਘ 778-994-5733