Headlines

ਧਨੋਆ ਐਟਰਟੇਨਮੈਂਟ ਵਲੋਂ ਸਰੀ ਵਿਚ ਸੁਰ ਮੇਲਾ 24 ਅਗਸਤ ਨੂੰ

ਸਰੀ ( ਦੇ ਪ੍ਰ ਬਿ)-ਧਨੋਆ ਐਟਰਟੇਨਮੈਂਟ ਵਲੋਂ ਸੁਰ ਮੇਲਾ 2024, 24 ਅਗਸਤ ਦਿਨ ਸ਼ਨੀਵਾਰ ਨੂੰ ਮੇਨ ਸਟੇਜ 13750-88 ਐਵਨਿਊ ਸਰੀ ਵਿਖੇ ਕਰਵਾਇਆ ਜਾ ਰਿਹਾ ਹੈ। ਸ਼ਾਮ 6.30 ਵਜੇ ਸ਼ੁਰੂ ਹੋਣ ਵਾਲੇ ਸੁਰ ਮੇਲੇ ਦੌਰਾਨ ਉਘੇ ਗਾਇਕ ਕੁਲਵਿੰਦਰ ਧਨੋਆ ਨਾਲ ਕੌਰ ਮਨਦੀਪ, ਹੁਸਨਪ੍ਰੀਤ ਤੋਂ ਇਲਾਵਾ ਸਰਦਾਰ ਜੀ ਤੇ ਅਕਾਸ਼ਦੀਪ ਸਿੰਘ ਵੀ ਆਪਣੇ ਫਨ ਦਾ ਮੁਜ਼ਾਹਰਾ ਕਰਨਗੇ। ਇਸ ਲਾਈਵ ਸ਼ੋਅ ਲਈ ਟਿਕਟ 25 ਡਾਲਰ ਅਤੇ 35 ਡਾਲਰ ਰੱਖੀ ਗਈ ਹੈ। ਟਿਕਟਾਂ ਜਾਂ ਹੋਰ ਜਾਣਕਾਰੀ ਫੋਨ ਨੰਬਰ 604-782-0960 ਜਾਂ 778-892-4655 ਤੇ ਸੰਪਰਕ ਕੀਤਾ ਜਾ ਸਕਦਾ ਹੈ।