ਕੈਨੇਡਾ ਤੇ ਅਮਰੀਕਾ ਰਹਿੰਦੇ ਦੋਸਤਾਂ ਵਲੋਂ ਦੁੱਖ ਦਾ ਪ੍ਰਗਟਾਵਾ-
ਸਰੀ (ਮਹੇਸ਼ਇੰਦਰ ਸਿੰਘ ਮਾਂਗਟ ) ਬੀਤੇ ਦਿਨੀ ਸਾਬਕਾ ਜ਼ਿਲਾ ਪ੍ਰੀਸ਼ਦ ਮੈਬਰ ਸ਼ਰਨਜੀਤ ਸਿੰਘ ਗਰਚਾ ਦੀ ਅਚਾਨਕ ਮੌਤ ਹੋਣ ਤੇ ਉਨ੍ਹਾਂ ਦੇ ਅਮਰੀਕਾ ਤੇ ਕੈਨੇਡਾ ਰਹਿੰਦੇ ਦੋਸਤਾਂ ਵਲੋਂ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆ ਕਿਹਾ ਕਿ ਸਵ. ਸ਼ਰਨਜੀਤ ਸਿੰਘ ਗਰਚਾ ਬਹੁਤ ਹੀ ਨਿੱਘੇ ਸੁਭਾਅ ਦਾ ਮਾਲਕ ਹੋਣ ਕਰਕੇ ਹਰ ਇਕ ਨੂੰ ਖਿੜੇ ਮੱਥੇ ਮਿਲਣ ਵਾਲੇ ਸਨ । ਜਿਨ੍ਹਾਂ ਦੇ ਸਦੀਵੀ ਵਿਛੋੜੇ ਨਾਲ ਪਰਿਵਾਰ ਦੇ ਨਾਲ ਨਾਲ ਯਾਰਾ,ਦੋਸਤਾਂ ਨੂੰ ਵੀ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ । ਦੁੱਖ ਪ੍ਰਗਟ ਕਰਨ ਵਾਲਿਆਂ ਵਿੱਚ ਜਾਗੀਰ ਸਿੰਘ ਮਾਨ ਰਾਈਆਂ, ਸੁੱਖਵਿੰਦਰ ਬੱਬਲੀ ਬਾਬਾ ਕੋਹਾੜਾ , ਛਿੰਦਰਪਾਲ ਮੇਹਲੋਂ, ਬਲਵਿੰਦਰ ਸਿੰਘ ਮੀਨੂੰ ਗਹੀ ਭੈਣੀ, ਪਰਵਿੰਦਰ ਸਿੰਘ ਪਵਾਂ ਖਾਗਟ (ਸਾਰੇ ਸਾਬਕਾ ਸਰਪੰਚ ਅਮਰੀਕਾ ਤੋਂ ), ਜੋਰਾ ਸਿੰਘ ਸਾਬਕਾ ਸਰਪੰਚ ਕੋਹਾੜਾ, ਜਗਰਾਜ ਸਿੰਘ ਗਰਚਾ, ਮਹਿੰਦਰ ਸਿੰਘ ਕੂੰਨਾਰ, ਲਾਲ ਸਿੰਘ ਕੂੰਮ ਕਲਾਂ, ਦੀਪੀ ਉੱਪਲ, ਮਨੀ ਰਾਏ,ਸਰਬਜੀਤ ਘੁੰਮੇਤ, ਇੰਦਰਜੀਤ ਕੋਹਾੜਾ,ਅਵਤਾਰ ਗਰੇਵਾਲ,ਧਰਮ ਸਿੰਘ ਹਰਾ,ਰਾਜਵੰਤ ਨੰਦਪੁਰ, ਜਸਪਾਲ ਗਰੇਵਾਲ,ਮਨਦੀਪ ਮੇਹਲੋਂ, ਸੁਖਰਾਜ ਸਿੰਘ ਭਾਗੀਰਥ, ਗੁਰਨਾਮ ਸਿੰਘ ਭਾਗੀਰਥ, ਗੁਰਦੀਪ ਸਿੰਘ ਗਰਚਾ, ਅਮਨਦੀਪ ਸਿੰਘ ਗਰਚਾ, ਸਾਬੀ ਕਲਾਰ, ਰਸ਼ਪਾਲ ਕੰਗ, ਤੇਜਿੰਦਰ ਕੰਗ, ਤੇਜਿੰਦਰ ਗਰੇਵਾਲ, ਭੁਪਿੰਦਰ ਕੰਗ,ਮਨਪ੍ਰੀਤ ਸੇਖੋਂ,ਰਵਿੰਦਰ ਪਿਰਥੀਪੁਰ, ਰਾਜ ਗੁਪਤਾ ਆਦਿ ਹਾਜ਼ਰ ਸਨ ।