ਸਰੀ- ਸਰੀ ਸੈਂਟਰ ਤੋਂ ਲਿਬਰਲ ਐਮ ਪੀ ਰਣਦੀਪ ਸਿੰਘ ਸਰਾਏ ਵਲੋਂ ਆਪਣੇ ਹਲਕੇ ਦੇ ਵੋਟਰਾਂ ਤੇ ਸਮਰਥਕਾਂ ਲਈ 8ਵੀਂ ਕਮਿਊਨਿਟੀ ਸਮਰ ਬਾਰਬੀਕਿਊ ਪਾਰਟੀ 24 ਅਗਸਤ ਦਿਨ ਸ਼ਨੀਵਾਰ ਨੂੰ ਦੁਪਹਿਰ 1 ਵਜੇ ਤੋਂ ਸ਼ਾਮ 4 ਵਜੇ ਤੱਕ ਹਾਥੋਰਨ ਰੋਟਰੀ ਪਾਰਕ 10513-144 ਸਟਰੀਟ ਸਰੀ ਵਿਖੇ ਹੋਵੇਗੀ। ਐਮ ਪੀ ਰਣਦੀਪ ਸਿੰਘ ਸਰਾਏ ਵਲੋਂ ਹਲਕਾ ਨਿਵਾਸੀਆਂ ਤੇ ਆਪਣੇ ਸਮਰਥਕਾਂ ਨੂੰ ਹੁੰਮਹੁਮਾਕੇ ਪੁੱਜਣ ਦਾ ਸੱਦਾ ਹੈ।
ਐਮ ਪੀ ਰਣਦੀਪ ਸਿੰਘ ਸਰਾਏ ਵਲੋਂ ਕਮਿਊਨਿਟੀ ਬਾਰਬੀਕਿਊ ਪਾਰਟੀ 24 ਅਗਸਤ ਨੂੰ
