Headlines

ਪਰਮੀਤ ਸਿੰਘ ਬੋਪਾਰਾਏ ਐਨ ਡੀ ਪੀ ਆਗੂ ਦੇ ਸਲਾਹਕਾਰ ਨਿਯੁਕਤ

ਕੈਲਗਰੀ ( ਦਲਬੀਰ ਜੱਲੋਵਾਲੀਆ)- ਕੈਲਗਰੀ ਤੋਂ ਐਨ ਡੀ ਪੀ ਦੇ ਐਲ ਐਲ ਏ ਪਰਮੀਤ ਸਿੰਘ ਬੋਪਾਰਾਏ ਨੂੰ ਅਲਬਰਟਾ ਐਨ ਡੀ ਪੀ ਆਗੂ ਨਾਹੀਦ ਨੈਨਸ਼ੀ ਦੀ ਸਲਾਹਕਾਰ ਟੀਮ ਵਿਚ ਕੋ-ਚੇਅਰ ਕਮਿਊਨਿਟੀ ਆਉਟਰੀਚ ਨਿਯੁਕਤ ਕੀਤਾ ਗਿਆ ਹੈ। ਸ ਬੋਪਰਾਏ ਨੇ  ਐਨ ਡੀ ਪੀ ਆਗੂ ਦੇ ਸਲਾਹਕਾਰ ਵਜੋਂ ਆਪਣੀ ਨਿਯੁਕਤੀ ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਪਾਰਟੀ ਆਗੂ ਦਾ ਧੰਨਵਾਦ ਕੀਤਾ ਹੈ। ਉਹਨਾਂ ਹੋਰ ਕਿਹਾ ਕਿ ਉਹ ਪਾਰਟੀ ਪ੍ਰਤੀ ਆਪਣੀਆਂ ਜਿੰਮੇਵਾਰੀਆਂ ਦੇ ਨਾਲ ਆਪਣੇ ਹਲਕੇ ਦੇ ਲੋਕਾਂ ਦੀ ਸੇਵਾ ਨੂੰ ਤਨਦੇਹੀ ਨਾਲ ਨਿਭਾਉਂਦੇ ਰਹਿਣਗੇ।

 

Leave a Reply

Your email address will not be published. Required fields are marked *