Headlines

ਵਿੰਨੀਪੈਗ ਵਿਚ ਟਰੇਡ ਸ਼ੋਅ ਤੇ ਖੁੱਲਾ ਅਖਾੜਾ 5 ਅਕਤੂਬਰ ਨੂੰ

ਵਿੰਨੀਪੈਗ ( ਨਰੇਸ਼ ਸ਼ਰਮਾ)- ਬਰਾਊਨ ਬੁਆਏਜ਼ ਕਲਚਰਲ ਕਲੱਬ ਵਿੰਨੀਪੈਗ ਐਂਡ ਜੀਰਾ ਪ੍ਰੋਡਕਸ਼ਨ ਵਲੋਂ ਵਿੰਨੀਪੈਗ ਵਿਚ ਪਹਿਲੀ ਵਾਰ ਟਰੇਡ ਸ਼ੋਅ ਤੇ ਖੁੱਲਾ ਅਖਾੜਾ 5 ਅਕਤੂਬਰ ਦਿਨ ਸ਼ਨੀਵਾਰ ਨੂੰ ਮੈਪਲ ਕਮਿਊਨਿਟੀ ਸੈਂਟਰ 434 ਐਡਸਮ ਡਰਾਈਵ ਵਿੰਨੀਪੈਗ ਵਿਖੇ ਕਰਵਾਇਆ ਜਾ ਰਿਹਾ ਹੈ। ਇਸ ਦੌਰਾਨ ਉਘੇ ਗਾਇਕ ਕਲਾਕਾਰ ਬਲਕਾਰ ਅਣਖੀਲਾ, ਮਨਜਿੰਦਰ ਗੁਲਸ਼ਨ, ਸਿਮਰ ਦੁਰਾਹਾ, ਭਾਨਾ ਭਗੌੜਾ, ਜਸਪ੍ਰੀਤ ਭੁੱਟੋ ਆਪਣੇ ਫਨ ਦਾ ਮੁਜਾਹਰਾ ਕਰਨਗੇ। ਵਧੇਰੇ ਜਾਣਕਾਰੀ ਲਈ ਅਵੀ ਮਣਕੂ ਨਾਲ ਫੋਨ ਨੰਬਰ 431-337-5533, ਬਲਵਿੰਦਰ ਨੱਤ 431-334-7470, ਕੁਲਵਿੰਦਰ ਤੂਰ 431-337-0001 ਤੇ ਸੰਪਰਕ ਕੀਤਾ ਜਾ ਸਕਦਾ ਹੈ।

 

Leave a Reply

Your email address will not be published. Required fields are marked *