Headlines

ਸਰੀ ਵਿਚ ਸਾਂਝ ਫੈਸਟੀਵਲ 28-29 ਸਤੰਬਰ ਨੂੰ

ਸਰੀ ( ਦੇ ਪ੍ਰ ਬਿ)- ਸਥਾਨਕ ਸਾਂਝ ਫਾਉਂਡੇਸ਼ਨ ਵਲੋਂ  ਦੋ ਦਿਨਾਂ ਸਾਂਝ ਫੈਸਟੀਵਲ 2024, ਸਤੰਬਰ 28 ਤੇ 29 ਦਿਨ ਸ਼ਨੀਵਾਰ, ਐਤਵਾਰ ਨੂੰ ਐਲਗਿਨ ਹਾਲ 14250 ਕਰੈਂਸੈਂਟ ਰੋਡ ਸਰੀ ਵਿਖੇ ਕਰਵਾਇਆ ਜਾ ਰਿਹਾ ਹੈ। ਪਹਿਲੇ ਦਿਨ 28 ਸਤੰਬਰ ਦਿਨ ਸ਼ਨੀਵਾਰ ਨੂੰ ਸ਼ਾਮ 6 ਵਜੇ ਗੀਤ-ਸੰਗੀਤ ਤੇ ਡਾਂਸ ਪ੍ਰੋਗਰਾਮ ਹੋਵੇਗਾ। ਜਦੋਂਕਿ 29 ਸਤੰਬਰ ਦਿਨ ਐਤਵਾਰ ਨੂੰ ਦੁਪਹਿਰ 1 ਵਜੇ ਤੋਂ ਪੋਇਟਰੀ ਅਤੇ ਫਿਲਮੀ ਪ੍ਰੋਗਰਾਮ ਹੋਵੇਗਾ। ਵਧੇਰੇ ਜਾਣਕਾਰੀ ਲਈ ਫੋਨ ਨੰਬਰ 604-725-8700 ਤੇ ਸੰਪਰਕ ਕੀਤਾ ਜਾ ਸਕਦਾ ਹੈ।

 

Leave a Reply

Your email address will not be published. Required fields are marked *