Headlines

ਬਸੰਤ ਮੋਟਰਜ਼ ਵਲੋਂ 33ਵੀਂ ਵਰੇਗੰਢ ਮੌਕੇ 33 ਹਜ਼ਾਰ ਡਾਲਰ ਦੀ ਸਕਾਲਰਸ਼ਿਪ

-ਸਮਾਗਮ 6 ਅਕਤੂਬਰ ਨੂੰ-

ਸਰੀ ( ਦੇ ਪ੍ਰ ਬਿ) -ਬਸੰਤ ਮੋਟਰਜ਼ ਵਲੋਂ ਇਸ ਪਤਝੜ ਵਿਚ ਆਪਣੀ 33ਵੀਂ ਵਰ੍ਹੇਗੰਢ ਮਨਾਉਂਦੇ ਹੋਏ 33000 ਡਾਲਰ ਦੀ ਸਕਾਲਰਸ਼ਿਪ ਦਿੱਤੀ ਜਾ ਰਹੀ ਹੈ| ਇਹ ਸਕਾਲਰਸ਼ਿਪ ਗ੍ਰੈਜ਼ੂਏਟ ਹੋ ਰਹੇ ਵਿਦਿਆਰਥੀਆਂ ਨੂੰ ਪੋਸਟ ਸੈਕੰਡਰੀ ਪੜ੍ਹਾਈ ਲਈ ਦਿੱਤੀ ਜਾ ਰਹੀ ਹੈ| ਇਸ ਲਈ ਕੁਝ ਯੋਗਤਾਵਾਂ ਰੱਖੀਆਂ ਗਈਆਂ ਹਨ| ਸਕਾਲਰਸ਼ਿਪ ਲਈ 28 ਸਤੰਬਰ 2024 ਰਾਤ 11.59 ਵਜੇ ਤਕ ਅਰਜ਼ੀਆਂ ਜਮ੍ਹਾਂ ਕਰਵਾਈਆਂ ਜਾ ਸਕਦੀਆਂ ਹਨ| ਸਕਾਲਰਸ਼ਿਪ ਲਈ ਉਮੀਦਵਾਰਾਂ ਦੀ ਚੋਣ 4 ਅਕਤੂਬਰ ਨੂੰ ਕੀਤੀ ਜਾਵੇਗੀ ਅਤੇ  6 ਅਕਤੂਬਰ ਨੂੰ ਸ਼ਾਮ ਚਾਰ ਵਜੇ ਬਸੰਤ ਮੋਟਰਜ਼ 33ਵੀਂ ਵਰ੍ਹੇਗੰਢ ਮੌਕੇ ਪ੍ਰਦਾਨ ਕੀਤੀ ਜਾਵੇਗੀ|

Leave a Reply

Your email address will not be published. Required fields are marked *